21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਪੀ.ਐਨ.ਜੀ.ਐਸ. ਰੇਵਾ ਡਾਇਮੰਡ ਜਵੈਲਰੀ ਲਿਮਟਿਡ ਦੀ ਆਈ.ਪੀ.ਓ. 24 ਫਰਵਰੀ ਨੂੰ ਖੁੱਲ੍ਹੇਗੀ <br/>

Ad Position 21
No active advertisement
ਅਜੀਤ ਡੈਸਕ 21-02-2026
ਮੁੰਬਈ, 20 ਫਰਵਰੀ (ਅ.ਬ.)-ਪੀ.ਐਨ.ਜੀ.ਐਸ. ਰੇਵਾ ਡਾਇਮੰਡ ਜਵੈਲਰੀ ਲਿਮਟਿਡ ਨੇ ਸਮਾਰਟ ਹੋਰਾਈਜ਼ਨ ਕੈਪੀਟਲ ਐਡਵਾਈਜ਼ਰਜ਼ ਪ੍ਰਾਈਵੇਟ ਲਿਮਟਿਡ (ਪਹਿਲਾਂ ਸ਼੍ਰੇਣੀ ਕੈਪੀਟਲ ਐਡਵਾਈਜ਼ਰਜ਼ ਪ੍ਰਾਈਵੇਟ ਲਿਮਟਿਡ ਵਜੋਂ ਜਾਣੀ ਜਾਂਦੀ ਸੀ) ਨਾਲ ਸਲਾਹ-ਮਸ਼ਵਰਾ ਕਰਕੇ, ਆਪਣੀ ਪਹਿਲੀ ਸ਼ੁਰੂਆਤੀ ਜਨਤਕ ਪੇਸ਼ਕਸ਼ ਲਈ ਪ੍ਰਤੀ ਇਕੁਇਟੀ ਸ਼ੇਅਰ 10 ਰੁਪਏ ਦੇ ਫੇਸ ਵੈਲਯੂ ਦੇ 367 ਤੋਂ 386 ਰੁਪਏ ਦਾ ਮੁੱਲ ਬੈਂਡ ਨਿਰਧਾਰਤ ਕੀਤਾ ਹੈ | ਕੰਪਨੀ ਦੀ ਸ਼ੁਰੂਆਤੀ ਜਨਤਕ ਪੇਸ਼ਕਸ਼ (ਆਈ.ਪੀ.ਓ. ਜਾਂ ਇਸ਼ੂ) 24 ਫਰਵਰੀ, 2026 ਨੂੰ ਗਾਹਕੀ ਲਈ ਖੁੱਲ੍ਹੇਗੀ ਅਤੇ 26 ਫਰਵਰੀ, 2026 ਨੂੰ ਬੰਦ ਹੋਵੇਗੀ | ਨਿਵੇਸ਼ਕ ਘੱਟੋ-ਘੱਟ 32 ਇਕੁਇਟੀ ਸ਼ੇਅਰਾਂ ਲਈ ਤੇ ਉਸ ਤੋਂ ਬਾਅਦ 32 ਇਕੁਇਟੀ ਸ਼ੇਅਰਾਂ ਦੇ ਗੁਣਜਾਂ 'ਚ ਬੋਲੀ ਲਗਾ ਸਕਦੇ ਹਨ |

Ad Position 22
No active advertisement
ਪਿਛਲੀ ਖ਼ਬਰ ਹਾਈ ਕੋਰਟ 'ਚ ਬਹੁ-ਚਰਚਿਤ ਨਕਲੀ ਡੀ.ਏ.ਪੀ. ਖਾਦ ਘੁਟਾਲਾ ਦੀ ਸੁਣਵਾਈ ਕਿਸਾਨਾਂ ਨੂੰ ਇਨਸਾਫ਼ ਲਈ ਕਾਨੂੰਨੀ ਲੜਾਈ ਜਾਰੀ... ਅਗਲੀ ਖ਼ਬਰ ਸਿੰਧੂ ਜਲ ਸੰਧੀ ਵਿਵਾਦ 'ਤੇ ਪਾਕਿ ਵਲੋਂ ਭਾਰਤ ਵਿਰੁੱਧ ਆਰਬਿਟਰੇਸ਼ਨ ਕੋਰਟ 'ਚ ਜਿੱਤ ਦਾ ਦਾਅਵਾ <br/>
Ad Position 24