09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਈਰਾਨ ’ਚ 7 ਮੌਤਾਂ

Ad Position 21
No active advertisement
ਅਜੀਤ ਡੈਸਕ 18-07-2026
ਈਰਾਨੀ ਸਰਕਾਰੀ ਟੈਲੀਵਿਜ਼ਨ ਦੀ ਰਿਪੋਰਟ ਅਨੁਸਾਰ ਅਮਰੀਕਾ ਨੇ ਦੱਖਣੀ ਹੋਰਮੋਜ਼ਗਨ ਸੂਬੇ ’ਚ ਪੁਲਾਂ ਨੂੰ ਨਿਸ਼ਾਨਾ ਬਣਾ ਕੇ ਹਮਲੇ ਕੀਤੇ, ਜਿਸ ਵਿਚ ਘੱਟੋ-ਘੱਟ ਸੱਤ ਲੋਕ ਮਾਰੇ ਗਏ। ਇਨ੍ਹਾਂ ਹਮਲਿਆਂ ’ਚ ਹੋਰਮੋਜ਼ ਜਲਮਾਰਗ ’ਚ ਈਰਾਨ ਦੇ ਤੱਟ ‘ਤੇ ਸਥਿਤ ਸ਼ਹਿਰ ਬੰਦਰ ਖਾਮੀਰ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਹਾਈਵੇਅ ਅਤੇ ਰੇਲਵੇ ਪੁਲ ‘ਤੇ ਹਮਲਿਆਂ ਦਾ ਮਕਸਦ ਈਰਾਨ ਦੀ ਮੁੱਖ ਬੰਦਰਗਾਹ ਬੰਦਰ ਅੱਬਾਸ ਦਾ ਸੰਪਰਕ ਉਨ੍ਹਾਂ ਸੜਕਾਂ ਨਾਲੋਂ ਕੱਟਣਾ ਹੈ ਜੋ ਇਸਲਾਮਿਕ ਗਣਰਾਜ ਦੇ ਮੱਧ ਖੇਤਰ ਅਤੇ ਅੱਗੇ ਰਾਜਧਾਨੀ ਤਹਿਰਾਨ ਤੱਕ ਜਾਂਦੀਆਂ ਹਨ।
Ad Position 22
No active advertisement
ਪਿਛਲੀ ਖ਼ਬਰ ਆਜ਼ਮ ਖਾਨ ਦੇ ਡ੍ਰੀਮ ਪ੍ਰਾਜੈਕਟ ਜੌਹਰ ਯੂਨੀਵਰਸਿਟੀ ’ਤੇ ਬੁਲਡੋਜ਼ਰ ਦਾ ਸਾਇਆ ਰਾਮਪੁਰ ਵਿਕਾਸ ਅਥਾਰਿਟੀ ਨੇ ਦਿੱਤਾ 15 ਦਿ... ਅਗਲੀ ਖ਼ਬਰ ਭਾਰਤੀ ਜਲ ਸੈਨਾ ਨੂੰ ਇਕ ਹੋਰ ਐਮ.ਐਚ.-60 ਸੀਹਾਕ ਹੈਲੀਕਾਪਟਰ ਸੌਂਪਿਆ-ਅਮਰੀਕਾ
Ad Position 24