22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਕੋਚ ਜੋਗਿੰਦਰ ਸਿੰਘ ਗਿੱਲ ਦੇ ਭੋਗ ਦੀ ਜਗ੍ਹਾ ਤਬਦੀਲ

ਕੋਚ ਜੋਗਿੰਦਰ ਸਿੰਘ ਗਿੱਲ ਦੇ ਭੋਗ ਦੀ ਜਗ੍ਹਾ ਤਬਦੀਲ

Ad Position 21
No active advertisement
ਅਜੀਤ ਡੈਸਕ 23-08-2026

ਪੈਲੇਸ ਦੀ ਬਜਾਏ ਹੁਣ ਗੁਰੂ ਘਰ ਚੱਠੇ-ਨੱਕਟੇ ਪਾਏ ਜਾਣਗੇ ਭੋਗ
ਸੁਨਾਮ ਊਧਮ ਸਿੰਘ ਵਾਲਾ, 22 ਅਗਸਤ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)-ਸੇਵਾ ਮੁਕਤ ਸੀਨੀਅਰ ਐਥਲੈਟਿਕਸ ਕੋਚ ਜੋਗਿੰਦਰ ਸਿੰਘ ਗਿੱਲ ਨਮਿਤ ਰੱਖੇ ਗਏ ਅਖੰਡ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਦੇ ਸਥਾਨ ਵਿਚ ਪਰਿਵਾਰ ਵਲੋਂ ਕੁਝ ਵਿਸੇਸ਼ ਕਾਰਨਾਂ ਕਰਕੇ ਤਬਦੀਲੀ ਕੀਤੀ ਗਈ ਹੈ।ਖ਼ਾਲਸਾ ਕਾਲਜ ਪਟਿਆਲਾ ਦੇ ਪ੍ਰੋਫੈਸਰ ਡਾ. ਗੁਰਸ਼ਰਨ ਸਿੰਘ ਗਿੱਲ ਨੇ ਦੱਸਿਆ ਕਿ ਉਨ੍ਹਾਂ ਦੇ ਸਤਿਕਾਰਯੋਗ ਪਿਤਾ ਸ. ਜੋਗਿੰਦਰ ਸਿੰਘ ਗਿੱਲ ਜੋ ਕਿ 18 ਅਗਸਤ ਨੂੰ ਸਦੀਵੀ ਵਿਛੋੜਾ ਦੇ ਗਏ ਸਨ।ਉਨ੍ਹਾਂ ਨਮਿਤ ਰੱਖੇ ਗਏ ਅਖੰਡ ਪਾਠ ਦੇ ਭੋਗ 23 ਅਗਸਤ, 2026 ਦਿਨ ਐਤਵਾਰ ਨੂੰ ਦੁਪਹਿਰ 12 ਤੋਂ 1 ਵਜੇ ਤੱਕ ਮਹਾਰਾਜਾ ਮੱਲ੍ਹੀ ਪੈਲੇਸ ਪਟਿਆਲਾ ਰੋਡ ਸੁਨਾਮ ਦੀ ਬਜਾਏ ਹੁਣ ਸੁਨਾਮ-ਸੰਗਰੂਰ ਰੋਡ ’ਤੇ ਪਿੰਡ ਚੱਠੇ-ਨੱਕਟੇ ਦੇ ਗੁਰਦੁਆਰਾ ਸਾਹਿਬ ਵਿਖੇ ਪਾਏ ਜਾਣਗੇ। ਉਨ੍ਹਾਂ ਸੰਗਤ ਨੂੰ ਅੰਤਿਮ ਅਰਦਾਸ ਵਿਚ ਸ਼ਾਮਿਲ ਹੋਣ ਦੀ ਬੇਨਤੀ ਵੀ ਕੀਤੀ।

Ad Position 22
No active advertisement
ਪਿਛਲੀ ਖ਼ਬਰ ਪੀ. ਐੱਸ. ਯੂ. (ਸ਼ਹੀਦ ਰੰਧਾਵਾ) ਵਲੋਂ ਕਾਲਜ ਦੀਆਂ ਸਮੱਸਿਆਵਾਂ ਦੇ ਹੱਲ ਲਈ ਕੈਬਨਿਟ ਮੰਤਰੀ ਖੁੱਡੀਆਂ ਨੂੰ ਸੌਂਪਿਆ ਮੰਗ-ਪੱ... ਅਗਲੀ ਖ਼ਬਰ ਕੌਮੀ ਇਨਸਾਫ਼ ਮੋਰਚੇ ਦੇ ‘ਪੰਜਾਬ ਬੰਦ’ ਦੇ ਸੱਦੇ ਨੂੰ ‘ਗੁਰੂ ਨਗਰੀ’ ’ਚ ਮਿਲਿਆ ‘ਭਰਵਾਂ ਹੁੰਗਾਰਾ’
Ad Position 24