ਪੁਲਿਸ ਮੁਲਾਜ਼ਮ ਨਸ਼ਾ ਤਸਕਰੀ ਦੇ ਮਾਮਲੇ ’ਚ ਗ੍ਰਿਫ਼ਤਾਰ
ਖੰਨਾ, 5 ਅਕਤੂਬਰ (ਅਜੀਤ ਬਿਊਰੋ)-ਸਦਰ ਪੁਲਿਸ ਵਲੋਂ ਖੰਨਾ ਵਿਖੇ ਇਕ ਪੰਜਾਬ ਪੁਲਿਸ ਕਰਮਚਾਰੀ ਨੂੰ ਨਸ਼ੇ ਦੀ ਹਾਲਤ ਵਿਚ ਗ੍ਰਿਫ਼ਤਾਰ ਕਰ ਕੇ 10 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਗ੍ਰਿਫਤਾਰ ਕਰਨ ਸਮੇਂ ਉਹ ਆਪਣੇ ਦੋ ਦੋਸਤਾਂ ਨਾਲ ਨਸ਼ੇ ਦਾ ਸੇਵਨ ਕਰ ਰਿਹਾ ਸੀ।
ਕਾਂਸਟੇਬਲ ਅਰੁਣ ਸ਼ਰਮਾ ਦੀ ਅਸਲ੍ਹੇ ਨਾਲ ਤਸਵੀਰ।
06-10-2026