05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਹੁਣ ਇੰਡੀਗੋ ਦੀ ਉਡਾਣ ਹੋਰ ਮਹਿੰਗੀ ਹੋਈ

ਨਵੀਂ ਦਿੱਲੀ, 5 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਇੰਡੀਗੋ ਨੇ ਜੈੱਟ ਫਿਊਲ (ਏ.

Ad Position 21
No active advertisement
ਅਜੀਤ ਡੈਸਕ 06-10-2026
ਨਵੀਂ ਦਿੱਲੀ, 5 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਇੰਡੀਗੋ ਨੇ ਜੈੱਟ ਫਿਊਲ (ਏ.ਟੀ.ਐਫ.) ਦੇ ਮਹਿੰਗਾ ਹੋ ਜਾਣ ’ਤੇ ਉਡਾਣ ਦਾ ਫਿਊਲ ਸਰਜਾਰਜ ਵਧਾ ਦਿੱਤਾ ਹੈ। ਇਸ ਦੇ ਨਾਲ ਹੁਣ 6 ਅਕਤੂਬਰ 2026 ਤੋਂ ਹਵਾਈ ਸਫ਼ਰ ਮਹਿੰਗਾ ਹੋ ਗਿਆ ਹੈ। ਇਸ ਦੇ ਨਾਲ ਘਰੇਲੂ ਉਡਾਣਾਂ ਲਈ 1300 ਰੁਪਏ ਅਤੇ ਅੰਤਰਰਾਸ਼ਟਰੀ ਇੰਟਰਨੈਸ਼ਨਲ ਉਡਾਣਾਂ ਲਈ 10 ਹਜ਼ਾਰ ਰੁਪਏ ਦਾ ਵਾਧੂ ਬੋਝ ਪਵੇਗਾ। ਵਰਨਣਯੋਗ ਹੈ ਕਿ ਇੰਡੀਗੋ ਨੇ 6 ਮਹੀਨਿਆਂ ਵਿਚ ਤੀਸਰੀ ਵਾਰ ਫਿਊਲ ਦੇ ਸਰਚਾਰਜ ਵਿਚ ਵਾਧਾ ਕੀਤਾ ਹੈ। ਇਸ ਤੋਂ ਪਹਿਲਾਂ ਏਅਰਲਾਈਨ ਨੇ ਇਸ ਸਾਲ 14 ਮਾਰਚ ਅਤੇ ਫਿਰ 1 ਅਪ੍ਰੈਲ ਤੋਂ ਕਿਰਾਇਆ ਵਧਾਇਆ ਸੀ।
Ad Position 22
No active advertisement
ਪਿਛਲੀ ਖ਼ਬਰ ਕਾਂਗੋ ਨਦੀ ’ਚ ਕਿਸ਼ਤੀਆਂ ਦੀ ਟੱਕਰ- 30 ਮੌਤਾਂ ਅਗਲੀ ਖ਼ਬਰ ਸ੍ਰੀ ਚਮਕੌਰ ਸਾਹਿਬ ਦੇ ਪਟਵਾਰਖਾਨੇ ਵਿਚ ਚੋਰੀ , ਸਾਰੇ 9 ਕਮਰਿਆਂ ਦੇ ਟੁੱਟੇ ਜਿੰਦਰੇ
Ad Position 24