25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਰਾਸ਼ਟਰੀ ਨੀਤੀਆਂ ਲਈ ਅੱਤਵਾਦ ਦੀ ਵਰਤੋਂ ਕਿਸੇ ਵੀ ਹਾਲ ’ਚ ਪ੍ਰਵਾਨ ਯੋਗ ਨਹੀਂ-ਵਿਦੇਸ਼ ਮੰਤਰੀ

ਨਵੀਂ ਦਿੱਲੀ, 25 ਅਕਤੂਬਰ (ਉਪਮਾ ਡਾਗਾ ਪਾਰਥ)-ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਅੱਤਵਾਦ ਨੂੰ ਸ਼ਾਂਤੀ ਲਈ ਗੰਭੀਰ ਖ਼ਤਰਾ ਦੱਸਦਿਆਂ ਕਿਹਾ ਕਿ ਅੱਤਵਾਦ ਨੂੰ ਨਾ ਤਾਂ ਸਹੀ ਠਹਿਰਾੲਆ ਜਾ ਸਕਦਾ ਹੈ ਅਤੇ ਨਾ ਹੀ ਇਸ ਦੇ ਲਈ ਕੋਈ ਤਰਕ ਦਿੱਤਾ ਜਾ ਸਕਦਾ ਹੈ।

Ad Position 21
No active advertisement
ਅਜੀਤ ਡੈਸਕ 26-10-2026
ਨਵੀਂ ਦਿੱਲੀ, 25 ਅਕਤੂਬਰ (ਉਪਮਾ ਡਾਗਾ ਪਾਰਥ)-ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਅੱਤਵਾਦ ਨੂੰ ਸ਼ਾਂਤੀ ਲਈ ਗੰਭੀਰ ਖ਼ਤਰਾ ਦੱਸਦਿਆਂ ਕਿਹਾ ਕਿ ਅੱਤਵਾਦ ਨੂੰ ਨਾ ਤਾਂ ਸਹੀ ਠਹਿਰਾੲਆ ਜਾ ਸਕਦਾ ਹੈ ਅਤੇ ਨਾ ਹੀ ਇਸ ਦੇ ਲਈ ਕੋਈ ਤਰਕ ਦਿੱਤਾ ਜਾ ਸਕਦਾ ਹੈ। ਵਿਦੇਸ਼ ਮੰਤਰੀ ਨੇ ਉਕਤ ਬਿਆਨ ‘ਚਿੰਨਮਯ ਅੰਮ੍ਰਿਤ ਮਹੋਤਸਵ ਆਲਮੀ ਸੰਮੇਲਨ ’ ਨੂੰ ਸੰਬੋਧਨ ਕਰਦਿਆਂ ਦਿੱਤਾ। ਵਿਦੇਸ਼ ਮੰਤਰੀ ਨੇ ਯੂਕਰੇਨ ਅਤੇ ਪੱਛਮੀ ਏਸ਼ੀਆ ’ਚ ਜਾਰੀ ਜੰਗ ਦਾ ਹਵਾਲਾ ਦਿੰਦਿਆਂ ਕਿਹਾ ਕਿ ਜੰਗ ਕਿਤੇ ਵੀ ਹੋਵੇ, ਇਸ ਦਾ ਅਸਰ ਪੂਰੀ ਦੁਨੀਆ ’ਤੇ ਪੈਂਦਾ ਹੈ। ਜੰਗ ਦੇ ਕਾਰਨ ਪੂਰੀ ਦੁਨੀਆ ਦੀ ਅਰਥਵਿਵਸਥਾ ਲੜਖੜਾਉਣ ਲੱਗਦੀ ਹੈ ਅਜਿਹੇ ’ਚ ਮੂਕ ਦਰਸ਼ਕ ਭਾਵ ਚੁੱਪ ਕਰ ਕੇ ਨਹੀਂ ਬੈਠਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਕਿਸੇ ਵੀ ਸੰਘਰਸ਼ ਨੂੰ ਰੋਕਣ ਲਈ ਗੱਲਬਾਤ ਅਤੇ ਕੂਟਨੀਤੀ ਹੀ ਰਸਤਾ ਹੋ ਸਕਦੀ ਹੈ ਭਾਵੇਂ ਉਹ ਰੂਸ ਅਤੇ ਯੂਕਰੇਨ ਦੀ ਜੰਗ ਹੋਵੇ ਜਾਂ ਫਿਰ ਅਮਰੀਕਾ ਅਤੇ ਈਰਾਨ ਦੀ।
Ad Position 22
No active advertisement
ਪਿਛਲੀ ਖ਼ਬਰ ਖੜਗੇ ਦਾ ‘ਮੋਦੀ ਕਾ ਬਾਪ ਭੀ ਜਾਏਗਾ’ ਵਾਲਾ ਬਿਆਨ ਵਿਵਾਦਾਂ ’ਚ ਘਿਰਿਆ ਅਗਲੀ ਖ਼ਬਰ ਆਪਰੇਸ਼ਨ ਸੰਧੂਰ ਨੇ ਸਾਬਤ ਕੀਤਾ ਕਿ ਕੋਈ ਵੀ ਨਿਸ਼ਾਨਾ ਹਵਾਈ ਫੌਜ ਦੀ ਪਹੁੰਚ ਤੋਂ ਬਾਹਰ ਨਹੀਂ-ਏਅਰ ਚੀਫ ਮਾਰਸ਼ਲ
Ad Position 24