ਬਾਘਾ ਪੁਰਾਣਾ, 1 ਮਈ (ਗੁਰਮੀਤ ਸਿੰਘ ਮਾਣੂੰਕੇ)-ਪਿੰਡ ਮਾਣੂੰਕੇ ਦੀ ਨਾਮਵਰ ਸ਼ਖਸੀਅਤ ਮਾਸਟਰ ਜਗਰੂਪ ਸਿੰਘ ਜੈਦ ਦੇ ਮਾਤਾ ਦਲਜੀਤ ਕੌਰ ਪਤਨੀ ਸਵ: ਕਰਨੈਲ ਸਿੰਘ ਜੈਦ ਜੋ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ ਉਨ੍ਹਾਂ ਨਮਿੱਤ ਰੱਖੇ ਅਖੰਡ ਪਾਠ ਦਾ ਭੋਗ ਤੇ ਸ਼ਰਧਾਂਜਲੀ ਸਮਾਗਮ ਬਾਬਾ ਸੁੰਦਰ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਨੇੜੇ ਰੌਂਤਾ ਰੋਡ ਪਿੰਡ ਮਾਣੂੰਕੇ ਵਿਖੇ ਹੋਇਆ | ਇਸ ਮੌਕੇ ਰਾਗੀ ਸਿੰਘ ਬਾਬਾ ਬੂਟਾ ਸਿੰਘ ਗੁੜਥੜੀ ਵਾਲੇ ਅਤੇ ਅਜਮੇਰ ਸਿੰਘ ਘੋਲੀਆ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ | ਜਿਸ ਉਪਰੰਤ ਭਜਨ ਸਿੰਘ ਗਿੱਲ ਪ੍ਰਧਾਨ ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ, ਐਕਸੀਅਨ ਨਿਰਮਲ ਸਿੰਘ ਖੋਟੇ, ਸੁਰਿੰਦਰ ਕੁਮਾਰ ਪੁਰੀ, ਮਾਸਟਰ ਨਾਹਰ ਸਿੰਘ ਨੱਥੋਕੇ ਨੇ ਵਿੱਛੜੀ ਰੂਹ ਮਾਤਾ ਦਲਜੀਤ ਕੌਰ ਦੇ ਜੀਵਨ ਬਾਰੇ ਦੱਸਦਿਆਂ ਸ਼ਰਧਾ ਦੇ ਫੁਲ ਭੇਟ ਕੀਤੇ | ਇਸ ਮੌਕੇ ਚੇਅਰਮੈਨ ਖਣਮੁਖ ਭਾਰਤੀ ਪੱਤੋ, ਚੇਅਰਮੈਨ ਵਰਿੰਦਰ ਕੁਮਾਰ ਮਧੇਕੇ, ਚੇਅਰਮੈਨ ਅਮਰਜੀਤ ਸਿੰਘ ਮਾਣੂੰਕੇ, ਚੇਅਰਮੈਨ ਜਤਿੰਦਰ ਭੱਲਾ ਬਠਿੰਡਾ, ਚੇਅਰਮੈਨ ਜਸਵਿੰਦਰ ਸਿੰਘ ਖੋਟੇ, ਜਥੇਦਾਰ ਬਲਦੇਵ ਸਿੰਘ ਮਾਣੂੰਕੇ, ਪ੍ਰਧਾਨ ਅੰਮਿ੍ਤਪਾਲ ਸਿੰਘ ਦੀਨਾਂ, ਸੰਮਤੀ ਮੈਂਬਰ ਬਲਕਰਨ ਸਿੰਘ ਮਾਣੂੰਕੇ, ਪਿ੍ੰਸੀਪਲ ਸੁਖਚੈਨ ਸਿੰਘ ਢਿੱਲੋਂ, ਪਿ੍ੰਸੀਪਲ ਮੁਕੰਦ ਸਿੰਘ, ਪਿ੍ੰਸੀਪਲ ਕਰਤਾਰ ਸਿੰਘ, ਡਾ: ਨੈਬ ਸਿੰਘ ਮੱਝੂਕੇ, ਪ੍ਰਧਾਨ ਕਾਕਾ ਬਰਾੜ, ਸਰਪੰਚ ਨਿਰਮਲ ਸਿੰਘ, ਸਰਪੰਚ ਅਜੈਬ ਸਿੰਘ, ਸਰਪੰਚ ਤਾਰਾ ਸਿੰਘ, ਸਰਪੰਚ ਬਲਦੇਵ ਸਿੰਘ ਖੋਟੇ, ਸਰਪੰਚ ਹਰਜਿੰਦਰ ਸਿੰਘ ਖੋਟੇ, ਐਸ.ਡੀ.ਓ. ਬਲਦੇਵ ਸਿੰਘ ਬਰਾੜ ਖੋਟੇ, ਪ੍ਰਧਾਨ ਜਸਵੀਰ ਸਿੰਘ ਖੋਟੇ, ਬਲਬੀਰ ਸਿੰਘ ਖੋਟੇ, ਜਸਵਿੰਦਰ ਸਿੰਘ ਢਿੱਲੋਂ, ਹਰਜਿੰਦਰ ਸਿੰਘ ਠੇਕੇਦਾਰ, ਬਿੱਕਰ ਸਿੰਘ ਜੈਦ, ਪ੍ਰਧਾਨ ਅਮਰਜੀਤ ਸਿੰਘ ਖਾਲਸਾ, ਮੈਨੇਜਰ ਜਗਜੀਤ ਸਿੰਘ ਮਾਣੂੰਕੇ, ਰਵਿੰਦਰ ਸਿੰਘ ਭੋਲਾ, ਸੈਕਟਰੀ ਰਾਜ ਬਹਾਦਰ ਸਿੰਘ, ਸਾਬਕਾ ਸੰਮਤੀ ਮੈਂਬਰ ਗੁਰਦੀਪ ਸਿੰਘ, ਐਸ.ਡੀ.ਓ. ਇਕਬਾਲ ਸਿੰਘ, ਮੱਖਣਜੀਤ ਪਟਵਾਰੀ, ਪ੍ਰਧਾਨ ਵਿਸਾਖਾ ਸਿੰਘ, ਰਛਪਾਲ ਸਿੰਘ ਲੁਧਿਆਣਾ, ਨਰਿੰਦਰ ਸਿੰਘ ਲੁਧਿਆਣਾ, ਰਾਮ ਸਿੰਘ ਖੇਤੀਬਾੜੀ ਅਫਸਰ, ਮਨਪ੍ਰੀਤ ਸਿੰਘ ਭੱਠੇਵਾਲਾ, ਪ੍ਰਧਾਨ ਹਰਫੂਲ ਸਿੰਘ, ਪ੍ਰਧਾਨ ਪਰਮਵੀਰ ਸਿੰਘ, ਠੇਕੇਦਾਰ ਮਹਿੰਦਰ ਸਿੰਘ ਪੰਚ, ਕੁਲਦੀਪ ਸਿੰਘ ਮਾਣੂੰਕੇ, ਜਗਜੀਤ ਸਿੰਘ ਜੱਗਾ, ਪ੍ਰਧਾਨ ਬੂਟਾ ਸਿੰਘ, ਪ੍ਰਧਾਨ ਰਜਿੰਦਰ ਸਿੰਘ ਰਾਜਾ, ਮਨਦੀਪ ਸਿੰਘ ਰੌਂਤਾ, ਤਰਨਜੀਤ ਸਿੰਘ ਪੱਤੋ, ਪ੍ਰਧਾਨ ਕੇਵਲ ਸਿੰਘ ਮੋਗਾ, ਰਣਜੀਤ ਸਿੰਘ ਝੰਡੇਆਣਾ, ਸ਼ਮਸ਼ੇਰ ਸਿੰਘ ਖੁਖਰਾਣਾ, ਗੁਰਭੇਜ ਸਿੰਘ ਝੱਖੜਵਾਲਾ, ਚਮਕੌਰ ਸਿੰਘ ਪੰਚ, ਡਾ: ਗੁਰਦੀਪ ਸਿੰਘ ਸੇਖਾ, ਡਾ: ਜਸਵੀਰ ਸਿੰਘ ਖ਼ਾਲਸਾ, ਭਰਪੂਰ ਸਿੰਘ, ਪ੍ਰਧਾਨ ਮੰਗਾ ਮਾਣੂੰਕੇ, ਡਾ: ਜਸਪਾਲ ਸਿੰਘ, ਡਾ: ਜਸਵਿੰਦਰ ਸਿੰਘ ਸਮਾਧ ਭਾਈ,ਪ੍ਰਧਾਨ ਰਣਜੀਤ ਸਿੰਘ ਜੀਤਾ, ਜੀਤਾ ਯੂ ਟਿਊਬਰ ਵਾਲਾ, ਪਰਮਜੀਤ ਸਿੰਘ ਪੰਮਾ ਤੋਂ ਇਲਾਵਾ ਵੱਡੀ ਗਿਣਤੀ 'ਚ ਹਲਕਾ ਵਾਸੀ, ਅਧਿਆਪਕ ਯੂਨੀਅਨ ਅਤੇ ਵੱਖ-ਵੱਖ ਕਲੱਬਾਂ ਦੇ ਅਹੁਦੇਦਾਰ, ਗੁਰਦੁਆਰਾ ਪ੍ਰਬੰਧਕ ਕਮੇਟੀ ਮਾਣੂੰਕੇ ਦੇ ਮੈਂਬਰ ਹਾਜ਼ਰ ਸਨ |