06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਭਾਊ ਵਿਜੇ ਕਾਲੜਾ ਦੀ ਧਰਮ ਪਤਨੀ ਕਿਰਨ ਸਭ ਤੋਂ ਵੱਡੀ ਲੀਡ ਨਾਲ ਜੇਤੂ ਰਹੀ <br/>

Ad Position 21
No active advertisement
ਸਮਾਜ ਸੇਵੀ ਕਰਨਪਾਲ ਭੁੱਲਰ ਦੇ ਗ੍ਰਹਿ ਵਿਖੇ ਕਿਰਨ ਕਾਲੜਾ ਤੇ ਭਾਊ ਵਿਜੇ ਕਾਲੜਾ ਵੋਟਰਾਂ ਦਾ ਧੰਨਵਾਦ ਕਰਦੇ ਹੋਏ | ਤਸਵੀਰ : ਗੁਰਮੀਤ ਸਿੰਘ ਖ਼ਾਲਸਾ <br/> 30-05-2026
ਕੋਟ ਈਸੇ ਖਾਂ, 29 ਮਈ (ਗੁਰਮੀਤ ਸਿੰਘ ਖ਼ਾਲਸਾ)-ਕੋਟ ਈਸੇ ਖਾਂ ਨਗਰ ਪੰਚਾਇਤ ਦੀਆਂ 26 ਮਈ ਨੂੰ ਪਈਆਂ ਵੋਟਾਂ ਤੋਂ ਬਾਅਦ ਅੱਜ ਹੋਈ ਗਿਣਤੀ ਵਿਚ ਜਿੱਥੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਵੱਡੀ ਜਿੱਤ ਹੋਈ, ਉੱਥੇ ਹੀ ਇਨ੍ਹਾਂ ਜਿੱਤਾਂ ਵਿਚ ਵਾਰਡ ਨੰਬਰ ਇਕ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਕਿਰਨ ਧਰਮ ਪਤਨੀ ਭਾਊ ਵਿਜੇ ਕਾਲੜਾ ਦੀ ਜਿੱਤ ਦਾ ਅੰਤਰ ਵੀ ਸਾਰੇ ਵਾਰਡਾਂ ਵਿਚੋਂ ਨੰਬਰ ਇੱਕ 'ਤੇ ਰਿਹਾ | ਇੱਥੇ ਭਤੀਜ ਨੂੰ ਹ ਨੇ ਆਪਣੀ ਹੀ ਚਾਚੀ ਸੱਸ ਨੂੰ ਵੱਡੇ ਅੰਤਰ ਨਾਲ ਹਰਾਇਆ | ਕਿਰਨ ਕਾਲੜਾ ਨੇ 593 ਵੋਟਾਂ ਪ੍ਰਾਪਤ ਕੀਤੀਆਂ ਜਦ ਕਿ ਕਾਂਗਰਸੀ ਉਮੀਦਵਾਰ ਗੁਰਵੀਰ ਕੌਰ ਕਾਲੜਾ ਨੂੰ 63 ਵੋਟਾਂ ਭਾਜਪਾ ਦੀ ਹਰਜੀਤ ਕੌਰ ਨੂੰ ਮਹਿਜ਼ 9 ਵੋਟਾਂ ਹੀ ਮਿਲੀਆਂ | ਇਸ ਵੱਡੀ ਜਿੱਤ ਨੂੰ ਲੈ ਕੇ ਭਾਊ ਵਿਜੇ ਕਾਲੜਾ ਤੇ ਉਨ੍ਹਾਂ ਦੀ ਧਰਮ ਪਤਨੀ ਜੇਤੂ ਉਮੀਦਵਾਰ ਕਿਰਨ ਕਾਲੜਾ ਵਲੋਂ ਘਰ-ਘਰ ਆਪਣੇ ਵੋਟਰਾਂ ਦੀਆਂ ਬਰੂਹਾਂ 'ਤੇ ਜਾ ਕੇ ਧੰਨਵਾਦ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ 'ਆਪ' ਦੇ ਉਮੀਦਵਾਰਾਂ ਨੇ ਹੂੰਝਾ ਫੇਰ ਜਿੱਤ ਪ੍ਰਾਪਤ ਕਰਕੇ ਵਿਰੋਧੀ ਧਿਰਾਂ ਦਾ ਕੱਢਿਆ ਵਹਿਮ-ਵਿਧਾਇਕ ਲਾਡੀ ਢੋਸ <br/> ਅਗਲੀ ਖ਼ਬਰ ਆਜ਼ਾਦ ਉਮੀਦਵਾਰ ਵਜੋਂ ਚੋਣ ਜਿੱਤ ਕੇ ਅਰੁਣ ਸੀਕਰੀ ਨੇ ਪ੍ਰਾਪਤ ਕੀਤੀ ਸ਼ਾਨਦਾਰ ਜਿੱਤ <br/>
Ad Position 24
No active advertisement