ਸੰਗਰਾਮੀ ਕਲਾ ਕੇਂਦਰ ਸੁਨਾਮ ਊਧਮ ਸਿੰਘ ਵਾਲਾ ਵਲੋਂ ਸ਼ਹੀਦ ਊਧਮ ਸਿੰਘ ਜੀ ਦਾ ਬਹਾਦਰੀ ਦਿਵਸ ਅਤੇ ਕੌਮਾਂਤਰੀ ਅÏਰਤ ਦਿਵਸ ਮਨਾਇਆ ਗਿਆ <br/>
ਸੁਨਾਮ ਵਿਖੇ ਸੰਗਰਾਮੀ ਕਲਾ ਕੇਂਦਰ ਵਲੋਂ ਕਰਵਾਏ ਸਮਾਗਮ ਦੇ ਦਿ੍ਸ਼ | ਤਸਵੀਰ: ਰੁਪਿੰਦਰ ਸਿੰਘ ਸੱਗੂ
<br/>
12-03-2026
ਇਸ ਮੌਕੇ ਸੰਗਰਾਮੀ ਕਲਾ ਕੇਂਦਰ ਵਲੋਂ ਵਿਸ਼ੇਸ਼ ਸ਼ਖਸ਼ੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ | ਚਮਕੌਰ ਸਿੰਘ ਬਾਗੜੀਆਂ ਵਲੋਂ ਪੁਸਤਕਾਂ ਦਾ ਸਟਾਲ ਵੀ ਲਗਾਇਆ ਗਿਆ | ਗੁਰਦੁਆਰਾ ਗੋਬਿੰਦਪੁਰਾ ਸਾਹਿਬ ਕੋਕੋ ਮਾਜਰੀ ਸੁਨਾਮ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਹੋਏ ਸਮਾਗਮ 'ਚ ਬਲਦੇਵ ਸਿੰਘ ਕੰਬੋਜ, ਸੇਵਾ ਮੁਕਤ ਚੀਫ਼ ਇੰਜੀਨੀਅਰ, ਕੰਵਲ ਸ਼ੇਰ ਸਿੰਘ ਧੰਜੂ ਸੇਵਾ ਮੁਕਤ ਏ.ਡੀ.ਸੀ., ਕੁਲਬੀਰ ਸਿੰਘ ਧੰਜੂ ਸੇਵਾ ਮੁਕਤ ਐਸ.ਈ., ਸੁਖਦੇਵ ਸਿੰਘ ਢੋਟ ਸੇਵਾ ਮੁਕਤ ਜੁਆਇੰਟ ਡਾਇਰੈਕਟਰ, ਕਸ਼ਮੀਰ ਸਿੰਘ ਢੋਟ ਯੂ.ਕੇ. ਡਾਕਟਰ ਸਤਿੰਦਰ ਸਿੰਘ ਨੰਦਾ ਪਟਿਆਲਾ, ਦਲੇਰ ਸਿੰਘ ਚੰਦੀ ਕੈਨੇਡਾ, ਨੰਬਰਦਾਰ ਤੀਰਥ ਸਿੰਘ ਕਾਲਾ ਸੰਘਿਆ, ਜੋਰਾ ਸਿੰਘ ਕਾਲਾ ਸੰਘਿਆ, ਰਾਜਿੰਦਰ ਸਿੰਘ ਰਾਜਨ, ਅਸ਼ੋਕ ਬੰਸਲ ਮਾਨਸਾ, ਮੁਕੇਸ਼ ਜੁਨੇਜਾ ਚੇਅਰਮੈਨ ਮਾਰਕੀਟ ਕਮੇਟੀ ਸੁਨਾਮ, ਭਾਰਤ ਹਰੀ ਸ਼ਰਮਾ, ਬਿੱਟੂ ਬੀਰ ਕਲਾਂ, ਸਰਪੰਚ ਕੇਸਰ ਸਿੰਘ ਢੋਟ, ਹਰਦਿਆਲ ਸਿੰਘ ਕੰਬੋਜ ਪ੍ਰਧਾਨ ਇੰਟਰਨੈਸ਼ਨਲ ਕੰਬੋਜ ਮਹਾਂ ਸਭਾ ਗੁਰਚਰਨ ਸਿੰਘ ਮਕੋਰੜ ਸਾਹਿਬ ਆਦਿ ਹਾਜਰ ਸਨ |