03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਵਿਜੈ ਗੋਇਲ ਵਲੋਂ ਕੈਲੰਡਰ ਜਾਰੀ

Ad Position 21
No active advertisement
ਅਜੀਤ ਡੈਸਕ 12-04-2026
ਧੂਰੀ, 11 ਅਪ੍ਰੈਲ (ਲਖਵੀਰ ਸਿੰਘ ਧਾਂਦਰਾ)-ਅੱਜ ਸ਼੍ਰੀ ਬ੍ਰਾਹਮਣ ਸਭਾ ਧੂਰੀ ਵਲੋਂ ਭਗਵਾਨ ਸ਼੍ਰੀ ਪਰਸ਼ੂਰਾਮ ਦਾ 2026-27 ਦਾ ਕੈਲੰਡਰ ਵਿਜੈ ਗੋਇਲ ਡਾਇਰੈਕਟਰ ਰਾਈਸੀਲਾ ਗਰੁੱਪ ਵਲੋਂ ਉਨ੍ਹਾਂ ਦੇ ਕਰ ਕਮਲਾ ਨਾਲ ਉਨ੍ਹਾਂ ਦੇ ਹੱਥੋ ਰਿਲੀਜ਼ ਕਰਵਾਇਆ ਗਿਆ ਅਤੇ ਗੋਇਲ ਸਾਹਿਬ ਨੇ ਸਾਰੇ ਬ੍ਰਾਹਮਣ ਸਮਾਜ ਅਤੇ ਬ੍ਰਾਹਮਣ ਸਭਾ ਧੂਰੀ ਨੂੰ ਵਧਾਈ ਦਿੱਤੀ ਅਤੇ ਸਭਾ ਦੇ ਹਾਜ਼ਰੀਨ ਮੈਂਬਰ ਅਹੁਦੇਦਾਰ ਤਰਸੇਮ ਸ਼ਰਮਾ ਚੇਅਰਮੈਨ, ਪ੍ਰਧਾਨ ਕਿ੍ਸ਼ਨ ਕੌਸ਼ਲ, ਕਾਰਜਕਾਰੀ ਪ੍ਰਧਾਨ ਮਨਮੋਹਨ ਸ਼ਰਮਾ, ਜਰਨਲ ਸਕੱਤਰ ਪੁਸ਼ਪਿੰਦਰ ਅੱਤਰੀ, ਸੀਨੀਅਰ ਵਾਈਸ ਚੇਅਰਮੈਨ ਦੀਵਿੰਦਰ ਅੱਤਰੀ, ਖ਼ਜ਼ਾਨਚੀ ਪ੍ਰੇਮ ਨਾਥ ਸ਼ਰਮਾ, ਇਨਾ ਦੀ ਹਾਜ਼ਰੀ ਵਿਚ ਰਿਲੀਜ਼ ਕੀਤਾ ਸਾਰੇ ਸਭਾ ਦੇ ਅਹੁਦੇਦਾਰਾਂ ਨੇ ਗੋਇਲ ਸਾਹਿਬ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਅਨਾਜ ਮੰਡੀਆਂ 'ਚ ਸਫ਼ਾਈ, ਬਿਜਲੀ, ਪਾਣੀ ਦੇ ਪੁਖ਼ਤਾ ਪ੍ਰਬੰਧ ਨਾ ਹੋਣ ਕਾਰਨ ਕਿਸਾਨ ਪ੍ਰੇਸ਼ਾਨ *ਕੁਤਾਹੀ ਕਰਨ ਵਾਲੇ ਅਧ... ਅਗਲੀ ਖ਼ਬਰ ਸਲਾਈਟ ਵਿਦਿਆਰਥੀਆਂ ਨੇ ਕੀਤਾ ਪੈਪਸੀਕੋ ਦਾ ਉਦਯੋਗਿਕ ਦੌਰਾ <br/>
Ad Position 24
No active advertisement