05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਗੋਇਲ ਪਰਿਵਾਰ ਦੇ ਘਰ ਪੁੱਜੇ ਸੰਤ ਦਾਦੂਵਾਲ <br/>

Ad Position 21
No active advertisement
ਅਜੀਤ ਡੈਸਕ 19-04-2026
ਸੰਗਰੂਰ, 18 ਅਪ੍ਰੈਲ (ਧੀਰਜ ਪਸੋਰੀਆ) - ਸੰਤ ਬਲਜੀਤ ਸਿੰਘ ਦਾਦੂਵਾਲ ਵਾਲੇ ਸੰਗਰੂਰ ਦੀ ਅਗਰਵਾਲ ਕਲੋਨੀ ਵਿਖੇ ਸੁਨੀਲ ਗੋਇਲ ਡਿੰਪਲ ਦੇ ਘਰ ਪੁੱਜੇ | ਬਾਣੀ ਨਾਲ ਜੁੜਨ ਦਾ ਸੰਦੇਸ਼ ਦਿੰਦਿਆਂ ਸੰਤ ਬਲਜੀਤ ਸਿੰਘ ਦਾਦੂਵਾਲ ਨੇ ਪਰਿਵਾਰ ਨਾਲ ਧਾਰਮਿਕ ਵਿਚਾਰਾਂ ਕੀਤੀਆਂ ਅਤੇ ਪਰਿਵਾਰ ਨੂੰ ਆਸ਼ੀਰਵਾਦ ਦਿੱਤਾ | ਇਸ ਮੌਕੇ ਅਮਿਤ ਗੋਇਲ, ਦਕਸ਼ੀ, ਸੌਰਵ ਗੋਇਲ, ਸੁਰਿੰਦਰ ਗੋਇਲ, ਵਿਕਾਸ ਗਰਗ, ਦਿਵਾਂਸੂ ਗੋਇਲ, ਸੈਮੀ ਗੋਇਲ ਅਤੇ ਹੋਰ ਮੌਜੂਦ ਸਨ |


Ad Position 22
No active advertisement
ਪਿਛਲੀ ਖ਼ਬਰ ਡਾ. ਮੋਹਿਤ ਸਿੰਗਲਾ ਨੇ 60 ਸਾਲਾ ਅਹਿਮਦਗੜ੍ਹ ਦੇ ਨਿਵਾਸੀ ਮਹਿਲਾ ਦਾ ਦੂਰਬੀਨ ਰਾਹੀਂ ਕੀਤਾ ਮੋਢੇ ਦਾ ਸਫਲ ਅਪ੍ਰੇਸ਼ਨ <b... ਅਗਲੀ ਖ਼ਬਰ ਬੌਬੀ ਨੇ ਸੁਣੀਆਂ ਮੰਡੀ ਮਜ਼ਦੂਰਾਂ ਦੀਆਂ ਸਮੱਸਿਆਵਾਂ <br/>
Ad Position 24
No active advertisement