ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਸਹਾਰਾ ਚੈਰੀਟੇਬਲ ਟਰੱਸਟ ਦੀ ਚੋਣ

Ad Position 21
No active advertisement
ਅਜੀਤ ਡੈਸਕ 02-07-2026
ਖਨੌਰੀ, 1 ਜੁਲਾਈ (ਬਲਵਿੰਦਰ ਸਿੰਘ ਥਿੰਦ)-ਸਹਾਰਾ ਚੈਰੀਟੇਬਲ ਟਰੱਸਟ (ਰਜਿ. 4498) ਖਨੌਰੀ ਦੀ ਇੱਕ ਵਿਸ਼ੇਸ਼ ਮੀਟਿੰਗ ਟਰੱਸਟ ਦੇ ਪ੍ਰਧਾਨ ਅਸ਼ੋਕ ਗੋਇਲ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਟਰੱਸਟ ਦੇ ਬਾਕੀ ਮੈਂਬਰਾਂ ਦੀ ਚੋਣ ਵੀ ਸਰਵਸੰਮਤੀ ਕੀਤੀ ਗਈ। ਜਿਸ ਵਿੱਚ ਹੇਠ ਲਿਖੇ ਗਏ ਅਹੁਦੇਦਾਰ ਚੁਣੇ ਗਏ, ਜਿਨ੍ਹਾਂ ਵਿੱਚ ਕਮਲੇਸ਼ ਗੋਇਲ ਫਾਉਂਡਰ, ਜੋਰਾ ਸਿੰਘ ਉੱਪਲ ਚੇਅਰਮੈਨ, ਸ਼ਮਸ਼ੇਰ ਸਿੰਘ ਗੁੱਡੂ ਸਰਪ੍ਰਸਤ, ਡਾ ਸੰਜੀਵ ਗੋਇਲ ਕੈਸ਼ੀਅਰ, ਜਸਵੀਨ ਚੋਪੜਾ ਜਨਰਲ ਸਕੱਤਰ, ਦਲਵੀਰ ਗਿਲ ਮੁੱਖ ਸਲਾਹਕਾਰ ਤੋਂ ਇਲਾਵਾ ਮਹਿੰਦਰ ਮਿਤਲ, ਅੰਕੁਰ ਸਿੰਗਲਾ ਐਮ ਸੀ, ਪਵਨ ਸ਼ਰਮਾ, ਕਰਮਵੀਰ ਚੌਹਾਨ ਮੈਂਬਰ ਚੁਣੇ ਗਏ।
Ad Position 22
No active advertisement
ਪਿਛਲੀ ਖ਼ਬਰ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਅਗਲੀ ਖ਼ਬਰ ਸੰਤ ਬਾਬਾ ਤੇਜਾ ਸਿੰਘ ਦੀ ਬਰਸੀ ਮੌਕੇ ਸੁਨਾਮ ਤੋਂ ਸੰਗਤ ਦਾ ਜਥਾ ਬੜੂ ਸਾਹਿਬ ਲਈ ਰਵਾਨਾ
Ad Position 24
No active advertisement