14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਤੀਆਂ ਉਤਸ਼ਾਹ ਨਾਲ ਮਨਾਈਆਂ

ਅਮਰਗੜ੍ਹ, 14 ਅਗਸਤ (ਜਤਿੰਦਰ ਮੰਨਵੀ) - ਅਮਰਗੜ੍ਹ ਦੇ ਵਾਰਡ ਨੰਬਰ 4 ਵਿਖੇ ਸਾਵਣ ਦੇ ਮਹੀਨੇ ਨੂੰ ਸਮਰਪਿਤ ਰਵਾਇਤੀ ਤਿਉਹਾਰ ਤੀਆਂ ਬਹੁਤ ਹੀ ਧੂਮ-ਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਮਾਗਮ ’ਚ ਨਗਰ ਪੰਚਾਇਤ ਅਮਰਗੜ੍ਹ ਦੀ ਪ੍ਰਧਾਨ ਰੁਚਿਕਾ ਕੌੜਾ ਨੇ ਬਤੌਰ ਮੁੱਖ ਮਹਿਮਾਨ ਵਜੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।

Ad Position 21
No active advertisement
ਅਜੀਤ ਡੈਸਕ 15-08-2026
ਅਮਰਗੜ੍ਹ, 14 ਅਗਸਤ (ਜਤਿੰਦਰ ਮੰਨਵੀ) - ਅਮਰਗੜ੍ਹ ਦੇ ਵਾਰਡ ਨੰਬਰ 4 ਵਿਖੇ ਸਾਵਣ ਦੇ ਮਹੀਨੇ ਨੂੰ ਸਮਰਪਿਤ ਰਵਾਇਤੀ ਤਿਉਹਾਰ ਤੀਆਂ ਬਹੁਤ ਹੀ ਧੂਮ-ਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਮਾਗਮ ’ਚ ਨਗਰ ਪੰਚਾਇਤ ਅਮਰਗੜ੍ਹ ਦੀ ਪ੍ਰਧਾਨ ਰੁਚਿਕਾ ਕੌੜਾ ਨੇ ਬਤੌਰ ਮੁੱਖ ਮਹਿਮਾਨ ਵਜੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਪ੍ਰਬੰਧਕਾਂ ਵਲੋਂ ਪ੍ਰਧਾਨ ਰੁਚਿਕਾ ਕੌੜਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਰਾਣੀ ਅਮਰਗੜ੍ਹ, ਚਰਨਜੀਤ ਕੌਰ, ਮੀਨੂ ਅਮਰਗੜ੍ਹ, ਪੀਹੂ, ਦੀਪਿਕਾ ਜੋਤੀ, ਸੋਨੂੰ ਅਮਰਗੜ੍ਹ, ਰੇਨੂੰ ਅਮਰਗੜ੍ਹ, ਸੀਮਾ ਅਤੇ ਗਗਨ ਸਮੇਤ ਵੱਡੀ ਗਿਣਤੀ ‘ਚ ਔਰਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਢੱਕੀ ਵਾਲੇ ਸੰਤਾਂ ਵਲੋਂ ਕਪਿਆਲ ਵਿਖੇ ਸੰਤ ਸਮਾਗਮ ਅੱਜ ਅਗਲੀ ਖ਼ਬਰ ਨਿਯੁਕਤੀ ਉੱਤੇ ਦਿੱਤੀ ਵਧਾਈ
Ad Position 24