19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਵਿਸ਼ਾਲ ਜਾਗਰਣ ਅੱਜ

ਲਹਿਰਾਗਾਗਾ, 19 ਨਵੰਬਰ (ਅਸ਼ੋਕ ਗਰਗ)-ਸ਼੍ਰੀ ਸ਼ਿਆਮ ਬਾਬਾ ਜੀ ਦੇ ਜਨਮ ਉਤਸਵ ਨੂੰ ਸਮਰਪਿਤ ਸ਼੍ਰੀ ਖਾਟੂ ਸ਼ਿਆਮ ਪੈਦਲ ਯਾਤਰਾ ਸੰਘ ਲਹਿਰਾਗਾਗਾ ਵੱਲੋਂ 20 ਨਵੰਬਰ ਨੂੰ ਸ਼ਹਿਰ ਦੇ ਜੀ. ਪੀ.

Ad Position 21
No active advertisement
ਅਜੀਤ ਡੈਸਕ 20-11-2026
ਲਹਿਰਾਗਾਗਾ, 19 ਨਵੰਬਰ (ਅਸ਼ੋਕ ਗਰਗ)-ਸ਼੍ਰੀ ਸ਼ਿਆਮ ਬਾਬਾ ਜੀ ਦੇ ਜਨਮ ਉਤਸਵ ਨੂੰ ਸਮਰਪਿਤ ਸ਼੍ਰੀ ਖਾਟੂ ਸ਼ਿਆਮ ਪੈਦਲ ਯਾਤਰਾ ਸੰਘ ਲਹਿਰਾਗਾਗਾ ਵੱਲੋਂ 20 ਨਵੰਬਰ ਨੂੰ ਸ਼ਹਿਰ ਦੇ ਜੀ.ਪੀ.ਐੱਫ. ਕੰਪਲੈਕਸ ਵਿਖੇ ਵਿਸ਼ਾਲ ਜਾਗਰਣ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਘ ਦੇ ਪ੍ਰਧਾਨ ਗੌਰਵ ਅਗਰਵਾਲ, ਬੋਨੀ ਬਾਂਸਲ, ਰਿੰਕੂ ਬੁੱਟਾ ਵਾਲੇ ਅਤੇ ਰਾਜਨ ਕੁਮਾਰ ਨੇ ਦੱਸਿਆ ਕਿ ਜਾਗਰਣ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।ਉਨ੍ਹਾਂ ਦੱਸਿਆ ਕਿ ਇਸ ਵਿਸ਼ਾਲ ਜਾਗਰਣ ਵਿੱਚ ਦਿੱਲੀ ਤੋਂ ਪ੍ਰਸਿੱਧ ਭਜਨ ਗਾਇਕਾ ਸੋਨੀ ਸਿਸਟਰ ਅਤੇ ਸਮਾਣਾ ਤੋਂ ਪੀਹੂ ਅਗਰਵਾਲ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਨਗੇ ਅਤੇ ਆਪਣੇ ਸੁਰੀਲੇ ਭਜਨਾਂ ਰਾਹੀਂ ਸ਼੍ਰੀ ਸ਼ਿਆਮ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਕਰਦਿਆਂ ਸੰਗਤਾਂ ਨੂੰ ਨਿਹਾਲ ਕਰਨਗੇ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਕੂਲ ਸਿੱਖਿਆ ਬੋਰਡ ’ਚ ਵੱਡੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਉਂਦਿਆ ਭਾਜਪਾ ਆਗੂ ਪੂਨੀਆ ਨੇ ਚੇਅਰਮੈਨ ਦੀ ਭੂਮਿਕਾ ਦੀ... ਅਗਲੀ ਖ਼ਬਰ ਸੈੱਲਫ਼ ਹੈਲਪ ਗਰੁੱਪਾਂ ਵਿੱਚੋਂ ਕੱਢੀਆਂ ਲੜਕੀਆਂ ਦੇ ਮਸਲੇ ਦੇ ਹੱਲ ਲਈ ਐੱਸ.ਸੀ. ਕਮਿਸ਼ਨ ਵੱਲੋਂ ਸਖ਼ਤ ਹਦਾਇਤਾਂ
Ad Position 24