31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਬਾਬਾ ਕਰਮ ਚੰਦ ਦੀ ਬਰਸੀ ਮੌਕੇ ਪਿੰਡ ਜੱਗੇਵਾਲਾ ਦੀ ਸੰਗਤ ਨੇ ਲਗਾਇਆ ਚਾਹ-ਜਲੇਬੀਆਂ ਦਾ ਲੰਗਰ

Ad Position 21
No active advertisement
ਅਜੀਤ ਡੈਸਕ 07-03-2026
ਮੱਖੂ, 6 ਮਾਰਚ (ਵਰਿੰਦਰ ਮਨਚੰਦਾ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਿੰਡ ਜੱਗੇਵਾਲਾ ਦੀ ਸੰਗਤ ਵਲੋਂ ਬਾਬਾ ਮਸਤ ਕਰਮ ਚੰਦ ਜੀ ਬਾਠਾਂ ਵਾਲਿਆਂ ਦੀ ਬਰਸੀ ਮੌਕੇ ਮੱਖੂ ਵਿਖੇ ਸੰਗਤਾਂ ਲਈ ਚਾਹ ਤੇ ਜਲੇਬੀਆਂ ਦਾ ਲੰਗਰ ਲਗਾਇਆ ਗਿਆ | ਇਸ ਮੌਕੇ ਪਿੰਡ ਦੇ ਵਸਨੀਕ ਦਲਜੀਤ ਸਿੰਘ ਨੰਬਰਦਾਰ, ਬਚਿੱਤਰ ਸਿੰਘ, ਲਾਲ ਸਿੰਘ, ਅੰਗਰੇਜ਼ ਸਿੰਘ ਅਤੇ ਨੌਜਵਾਨਾਂ ਮਨਜੀਤ ਸਿੰਘ, ਇਕਬਾਲ ਸਿੰਘ, ਜਗਸੀਰ ਸਿੰਘ, ਬਚਿੱਤਰ ਸਿੰਘ, ਦਿਲਬਾਗ ਸਿੰਘ, ਬਲਜਿੰਦਰ ਸਿੰਘ, ਸਕੱਤਰ ਸਿੰਘ, ਜਸਪਾਲ ਸਿੰਘ, ਗੁਰਪਿੰਦਰ ਸਿੰਘ, ਜੋਬਨਬੀਰ ਸਿੰਘ ਆਦਿ ਵੱਡੀ ਗਿਣਤੀ 'ਚ ਸੇਵਾਦਾਰਾਂ ਨੇ ਲੰਗਰ ਵਿਚ ਸੇਵਾ ਨਿਭਾਈ |
Ad Position 22
No active advertisement
ਪਿਛਲੀ ਖ਼ਬਰ ਫ਼ਿਰੋਜ਼ਪੁਰ ਮੰਡਲ ਵਿਚ ਟਿਕਟ ਚੈਕਿੰਗ ਪ੍ਰਣਾਲੀ ਹੁਣ ਹੋਈ ਡਿਜੀਟਲ ਅਗਲੀ ਖ਼ਬਰ ਲਾਲ ਲਕੀਰ ਵਿਚ ਆਉਂਦੇ ਘਰਾਂ ਲਈ ਆਪਣਾ ਘਰ ਆਪਣੇ ਨਾਂਅ ਤਹਿਤ ਰਜਿਸਟਰੀਆਂ ਕਰਾਉਣ ਦਾ ਅਮਲ ਸ਼ੁਰੂ <br/>
Ad Position 24