ਜ਼ੀਰਾ, 1 ਮਈ (ਪ੍ਰਤਾਪ ਸਿੰਘ ਹੀਰਾ)-ਜ਼ੀਰਾ ਦੀ ਉੱਘੀ ਸਮਾਜ ਸੇਵੀ ਸੰਸਥਾ ਸੀਨੀਅਰ ਸਿਟੀਜ਼ਨ ਕੌਂਸਲ ਅਤੇ ਸੁਖਮਨੀ ਸੇਵਾ ਸੋਸਾਇਟੀ ਬਸਤੀ ਮਾਛੀਆਂ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੱਸ ਸਟੈਂਡ ਜ਼ੀਰਾ ਵਿਖੇ ਠੰਢੇ ਪਾਣੀ ਦੀ ਛਬੀਲ ਦੀ ਸ਼ੁਰੂਆਤ ਕੀਤੀ ਗਈ | ਇਸ ਮÏਕੇ ਸਿਟੀਜ਼ਨ ਕੌਂਸਲ ਦੇ ਪ੍ਰਧਾਨ ਅਸ਼ੋਕ ਕੁਮਾਰ ਪਲਤਾ ਅਤੇ ਸੁਖਮਨੀ ਸੇਵਾ ਸੋਸਾਇਟੀ ਦੇ ਪ੍ਰਧਾਨ ਭਾਈ ਬਲਦੇਵ ਸਿੰਘ ਨੇ ਦੱਸਿਆ ਕਿ ਇਹ ਸੇਵਾ 1 ਮਈ ਤੋਂ ਸ਼ੁਰੂ ਹੋਕੇ 30 ਸਤੰਬਰ ਤੱਕ ਚੱਲੇਗੀ | ਇਸ ਮÏਕੇ ਲੱਡੂਆਂ ਦਾ ਪ੍ਰਸਾਦ ਵੰਡਿਆ ਗਿਆ | ਇਸ ਮÏਕੇ ਜਗਦੇਵ ਸ਼ਰਮਾ, ਬਲਵੀਰ ਸਿੰਘ, ਰਾਮ ਪ੍ਰਕਾਸ਼ ਰਿਟਾਇਰਡ ਐਸ.ਪੀ, ਸੁਰਿੰਦਰ ਸਿੰਘ ਬੇਦੀ, ਜਰਨੈਲ ਸਿੰਘ ਭੁੱਲਰ ਪ੍ਰਧਾਨ ਪ੍ਰਕਿਰਤੀ ਕਲੱਬ, ਜੋਗਿੰਦਰ ਸਿੰਘ ਝੱਤਰਾ,ਪਿ੍ੰਸੀਪਲ ਚਮਕÏਰ ਸਿੰਘ ਸਰਾਂ, ਗੁਰਤੇਜ ਸਿੰਘ ਪ੍ਰਧਾਨ ਸਹਾਰਾ ਕਲੱਬ, ਮਲੂਕ ਸਿੰਘ ਰਿਟਾਇਰਡ ਨਾਇਬ ਤਹਿਸੀਲਦਾਰ, ਜਗਬੀਰ ਸਿੰਘ ਪੰਜਾਬ ਪੁਲਿਸ, ਪਰਮਜੀਤ ਸਿੰਘ ਕਰੀਰ, ਗੁਰਬਖ਼ਸ਼ ਸਿੰਘ ਵਿੱਜ ਜਰਨੈਲ ਸਿੰਘ ਬੈਂਕ ਵਾਲੇ, ਦਲਜੀਤ ਸਿੰਘ ਬੰਬੇ ਵਾਲੇ, ਜਸਵੰਤ ਸਿੰਘ ਨਾਮਦੇਵ, ਬਲਵਿੰਦਰ ਸਿੰਘ ਜੇਈ, ਜਸਵੰਤ ਸਿੰਘ ਗਿੱਲ , ਬਾਜ਼ ਸਿੰਘ ਬੱਡਾ, ਬਖਸ਼ੀਸ਼ ਸਿੰਘ, ਹਰਜੀਤ ਸਿੰਘ ਵਧਵਾ, ਲੈਕਚਰਾਰ ਨਰਿੰਦਰ ਸਿੰਘ, ਗੁਰਦੇਵ ਸਿੰਘ, ਸੁਖਦੇਵ ਸਿੰਘ, ਗੁਰਵਿੰਦਰ ਸਿੰਘ, ਰਜਿੰਦਰ ਸਿੰਘ ਬੌਬੀ, ਆਦਿ ਮੈਂਬਰ ਹਾਜ਼ਰ ਸਨ |