19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-01-2026

ਹਲਕਾ ਰਾਮਪੁਰਾ ਦੇ ਕਾਂਗਰਸੀਆਂ 'ਚ ਹੋਈ ਆਪਸੀ ਤਿੱਖੀ ਨੋਕ-ਝੋਕ <br/>

Ad Position 21
No active advertisement
ਅਜੀਤ ਡੈਸਕ 06-01-2026
ਬਠਿੰਡਾ 'ਚ 4 ਜ਼ਿਲਿ੍ਹਆਂ ਦੇ ਕਾਂਗਰਸੀਆਂ ਦੀ ਹੋਈ ਮੀਟਿੰਗ ਉਪਰੰਤ ਹਲਕਾ ਰਾਮਪੁਰਾ ਦੇ ਕਾਂਗਰਸੀਆਂ ਵਿਚ ਆਪਸੀ ਤਿੱਖੀ ਨੋਕ-ਝੋਕ ਹੋਈ ਹੈ | ਮੌਕੇ 'ਤੇ ਮਾਹੌਲ ਇਨ੍ਹਾਂ ਜ਼ਿਆਦਾ ਗਰਮ ਹੋ ਗਿਆ ਸੀ ਕਿ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਅਤੇ ਹਲਕੇ ਵਿਚ ਪਿਛਲੇ ਕਈ ਸਾਲਾਂ ਤੋਂ ਵਿਚਰ ਰਹੇ ਨੌਜਵਾਨ ਕਾਂਗਰਸੀ ਆਗੂ ਜਸ਼ਨ ਚਹਿਲ ਦੇ ਸਮਰਥਕਾਂ ਨੇ ਇਕ-ਦੂਜੇ ਦੇ ਖਿਲਾਫ ਨਾਅਰੇ ਵੀ ਲਗਾਏ, ਪਰ ਗੱਲ ਹੱਥੋਪਾਈ ਤੱਕ ਪਹੁੰਚਣ ਤੋਂ ਪਹਿਲਾਂ ਹੀ ਹਾਜ਼ਰੀਨ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਦੋਵੇਂ ਧਿਰਾਂ ਦੇ ਵਰਕਰਾਂ ਨੂੰ ਖਿੱਚ ਕੇ ਦੂਰ ਕੀਤਾ |

Ad Position 22
No active advertisement
ਪਿਛਲੀ ਖ਼ਬਰ ਕੇਂਦਰ ਸਰਕਾਰ ਦੀ ਮਨਰੇਗਾ ਸਕੀਮ ਖ਼ਿਲਾਫ਼ 11 ਨੂੰ ਭੁੱਚੋ 'ਚ ਹੋਵੇਗੀ ਰੈਲੀ, ਮਜ਼ਦੂਰਾਂ ਨੂੰ ਕਰਾਂਗੇ ਲਾਮਬੰਦ- ਡਾਲਵੀਆ... ਅਗਲੀ ਖ਼ਬਰ ਬੱਸ ਅੱਡਾ ਬਚਾਓ ਸੰਘਰਸ਼ ਨੂੰ ਹਮਾਇਤ ਦਾ ਐਲਾਨ
Ad Position 24