'ਵਾਰਿਸ ਪੰਜਾਬ ਦੇ' ਜਥੇਬੰਦੀ ਦੀਆਂ ਦੀਪ ਸਿੱਧੂ ਦੀ ਬਰਸੀ 'ਤੇ ਯੂਨਿਟਾਂ ਦੀ ਸਥਾਪਨਾ ਲਈ ਪਿੰਡਾਂ 'ਚ ਹੋਈਆਂ ਮੀਟਿੰਗਾਂ
ਅਜੀਤ ਡੈਸਕ
06-02-2026
ਇਸ ਮੌਕੇ ਜਥੇਬੰਦੀ ਦੇ ਹਲਕਾ ਤਲਵੰਡੀ ਸਾਬੋ ਇੰਚਾਰਜ ਪ੍ਰਦੀਪ ਸਿੰਘ ਸੋਨੀ ਬਾਬਾ ਨੇ ਮੀਟਿੰਗ 'ਚ ਸ਼ਾਮਿਲ ਜਥੇਬੰਦੀ ਦੇ ਸਮੁੱਚੇ ਆਗੂਆਂ ਦਾ ਧੰਨਵਾਦ ਕੀਤਾ ਜਦੋਂਕਿ ਮੀਟਿੰਗ 'ਚ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਦੀਪੀ ਭੁੱਲਰ, ਮੌੜ ਹਲਕਾ ਇੰਚਾਰਜ ਪਰਮਪ੍ਰੀਤ ਸਿੰਘ ਮਾਨਸ਼ਾਹੀਆ, ਗੁਰਸਿਮਰਨ ਸਿੰਘ, ਮਨਪ੍ਰੀਤ ਸਿੰਘ, ਵਕੀਲ ਸਿੰਘ, ਕਾਲਾ ਸਿੰਘ, ਭਿੰਦਾ ਸਿੰਘ, ਸਾਹਿਬ ਸਿੰਘ ਲੇਲੇਵਾਲਾ, ਸੁਖਵਿੰਦਰ ਕੌਰ ਸ਼ੇਖਪੁਰਾ, ਰਾਜੂ ਸਿੰਘ ਸ਼ੇਖਪੁਰਾ, ਗੁਰਪਿਆਰ ਸਿੰਘ ਸ਼ੇਖਪੁਰਾ ਆਦਿ ਵੀ ਮੌਜੂਦ ਸਨ |