04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਪ੍ਰੋਫੈਸਰ ਗਿੱਲ 'ਪÏਲੀਟੈਕਨਿਕ ਕਾਲਜ ਗਜ਼ਟਿਡ ਟੀਚਰਜ਼ ਐਸੋਸੀਏਸ਼ਨ ਪੰਜਾਬ' ਦੇ ਚੌਥੀ ਵਾਰ ਪ੍ਰਧਾਨ ਬਣੇ <br/>

Ad Position 21
No active advertisement
ਅਜੀਤ ਡੈਸਕ 10-03-2026
ਚਾਉਕੇ, 9 ਮਾਰਚ (ਮਨਜੀਤ ਸਿੰਘ ਘੜੈਲੀ)- ਪÏਲੀਟੈਕਨਿਕ ਕਾਲਜ ਗਜ਼ਟਿਡ ਟੀਚਰਜ਼ ਐਸੋਸੀਏਸ਼ਨ ਦੇ ਜਨਰਲ ਹਾਊਸ ਦੀ ਮੀਟਿੰਗ ਕੀਤੀ ਗਈ¢ ਇਸ ਮੀਟਿੰਗ ਵਿੱਚ ਐਸੋਸੀਏਸ਼ਨ ਦੀ ਚੋਣ ਕੀਤੀ ਗਈ, ਜਿਸ 'ਚ ਪ੍ਰੋ. ਜਸਵੀਰ ਸਿੰਘ ਗਿੱਲ ਕਲਾਂ (ਬਠਿੰਡਾ) ਨੂੰ ਸਰਬਸੰਮਤੀ ਨਾਲ ਚÏਥੀ ਵਾਰ ਐਸੋਸੀਏਸ਼ਨ ਦਾ ਸੂਬਾ ਪ੍ਰਧਾਨ ਚੁਣ ਲਿਆ ਗਿਆ¢ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰੋ. ਜਸਵੀਰ ਸਿੰਘ ਗਿੱਲ ਨੇ ਦੱਸਿਆ ਕਿ ਚੁਣੇ ਗਏ ਬਾਕੀ ਅਹੁਦੇਦਾਰਾਂ ਚ ਖੁਸ਼ਪ੍ਰੀਤ ਸਿੰਘ ਬਡਬਰ ਜਨਰਲ ਸਕੱਤਰ, ਗੁਰਬਖਸੀਸ਼ ਸਿੰਘ ਖੂਨੀਮਾਜਰਾ ਸੀਨੀਅਰ ਮੀਤ ਪ੍ਰਧਾਨ, ਗਗਨਦੀਪ ਸਿੰਘ ਬਠਿੰਡਾ ਪ੍ਰੈੱਸ ਸਕੱਤਰ, ਜਗਦੀਪ ਸਿੰਘ ਬਟਾਲਾ ਵਿੱਤ ਸਕੱਤਰ, ਹਰਕੇਸ਼ ਕੁਮਾਰ ਖੂਨੀਮਾਜਰਾ ਮੁੱਖ ਸਲਾਹਕਾਰ, ਕ੍ਰਿਸ਼ਨ ਸਿੰਘ ਬਡਬਰ ਅਤੇ ਪੰਕਜ ਚਾਵਲਾ ਸਲਾਹਕਾਰ, ਬਿਕਰਮਜੀਤ ਸਿੰਘ ਦੀਨਾਨਗਰ, ਸੁਰਿੰਦਰ ਸਿੰਘ ਜਲੰਧਰ ਅਤੇ ਗੁਰਦੀਪ ਸਿੰਘ ਰਾਣਵਾਂ ਮੀਤ ਪ੍ਰਧਾਨ, ਧਰਮਿੰਦਰ ਸਿੰਘ ਚੀਮਾ ਪਟਿਆਲਾ ਕਾਨੂੰਨੀ ਸਲਾਹਕਾਰ ਚੁਣੇ ਗਏ¢ ਇਸ ਤੋਂ ਇਲਾਵਾ ਪੂਰੇ ਪੰਜਾਬ ਨੂੰ 4 ਜ਼ੋਨਾਂ 'ਚ ਵੰਡ ਕੇ ਚਾਰੇ ਜ਼ੋਨਾਂ ਦੇ ਜ਼ੋਨਲ ਸਕੱਤਰ ਲਾਏ ਗਏ, ਜਿਨ੍ਹਾਂ ਵਿਚ ਮੁਕੁਲ ਮਿੱਤਲ ਅਤੇ ਸ਼੍ਰੀਮਤੀ ਅਮਨਦੀਪ ਕੌਰ ਪਟਿਆਲਾ ਜੋਨ, ਬੇਅੰਤ ਸਿੰਘ, ਸ਼੍ਰੀਮਤੀ ਸੁਖਵੀਰ ਕੌਰ ਅਤੇ ਸ਼੍ਰੀਮਤੀ ਜਸਵਿੰਦਰ ਕÏਰ ਬਠਿੰਡਾ ਜੋਨ, ਲਖਵੀਰ ਸਿੰਘ ਅਤੇ ਸ਼੍ਰੀਮਤੀ ਨੀਲਮ ਠਾਕੁਰ ਜਲੰਧਰ ਜੋਨ, ਸੁਮਿੱਤਰਵੀਰ ਸਿੰਘ ਅਤੇ ਸ਼੍ਰੀਮਤੀ ਹਰਪ੍ਰੀਤ ਕÏਰ ਅੰਮਿ੍ਤਸਰ ਜੋਨ ਦੇ ਜ਼ੋਨਲ ਸਕੱਤਰ ਲਗਾਏ ਗਏ¢ ਇਸ ਤੋਂ ਇਲਾਵਾ 22 ਮੈਂਬਰੀ ਅਗਜੈਕਟਿਵ ਬਾਡੀ ਦੀ ਚੋਣ ਕੀਤੀ ਗਈ¢ ਚੁਣੀ ਗਈ ਸਾਰੀ ਟੀਮ ਨੇ ਆਪਣੀਆਂ ਜਿੰਮੇਵਾਰੀਆਂ ਤਨਦੇਹੀ ਨਾਲ ਨਿਭਾਉਣ ਦਾ ਵਾਅਦਾ ਕੀਤਾ ਅਤੇ ਐਸੋਸੀਏਸ਼ਨ ਦੀਆਂ ਵੱਖ-ਵੱਖ ਮੰਗਾਂ ਜਿਵੇਂ ਕਿ ਡੀ.ਏ.ਸੀ.ਪੀ., ਤਰੱਕੀਆਂ, ਸੀਨੀਆਰਤਾ ਸੂਚੀਆਂ ਆਦਿ ਸਬੰਧੀ ਮੰਗਾਂ ਸਰਕਾਰ ਨਾਲ ਜਲਦੀ ਉਠਾਉਣ ਦਾ ਫੈਸਲਾ ਕੀਤਾ ਗਿਆ¢

Ad Position 22
No active advertisement
ਪਿਛਲੀ ਖ਼ਬਰ ਐਕਸਾਈਜ਼ ਵਿਭਾਗ ਅਤੇ ਪੁਲਿਸ ਵਲੋਂ ਦੇਸੀ ਸ਼ਰਾਬ ਬਣਾਉਣ ਦੇ ਧੰਦੇ ਦਾ ਪਰਦਾਫਾਸ਼ <br/> ਅਗਲੀ ਖ਼ਬਰ ਪੇਂਡੂ ਸਵੈ ਰੁਜ਼ਗਾਰ ਸਿਖਲਾਈ ਸੰਸਥਾ ਵਿਖੇ ਮਹਿਲਾ ਦਿਵਸ ਮਨਾਇਆ
Ad Position 24