ਬਾਲਿਆਂਵਾਲੀ, 9 ਮਾਰਚ (ਕੁਲਦੀਪ ਮਤਵਾਲਾ)- ਭਾਰਤੀ ਕਿਸਾਨ ਯੂਨੀਅਨ ਏਕਤਾ ਕ੍ਰਾਂਤੀਕਾਰੀ ਵਲੋਂ ਇਕਾਈ ਮੰਡੀ ਕਲਾਂ ਦੀ ਚੋਣ ਪ੍ਰਧਾਨ ਮਿੱਠੂ ਸਿੰਘ ਅਕਾਲੀ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ¢ ਜਿਸ 'ਚ ਸਮੁੱਚੀ ਇਕਾਈ ਨੂੰ ਭੰਗ ਕਰਕੇ ਨਵੇਂ ਸਿਰੇ ਤੋਂ ਚੋਣ ਕੀਤੀ ਗਈ ¢ ਇਸ ਚੋਣ 'ਚ ਮਿੱਠੂ ਸਿੰਘ ਅਕਾਲੀ ਨੂੰ ਦੁਬਾਰਾ ਇਕਾਈ ਪ੍ਰਧਾਨ ਚੁਣਿਆ ਗਿਆ, ਜਦਕਿ ਲੱਖੀ ਸਿੰਘ ਸੀਨੀਅਰ ਮੀਤ ਪ੍ਰਧਾਨ, ਸ਼ਿੰਦਰ ਸਿੰਘ ਸਲਾਹਕਾਰ, ਵਿਸਾਖਾ ਸਿੰਘ ਮੀਤ ਪ੍ਰਧਾਨ, ਹੀਪਾ ਸਿੰਘ ਤੇ ਕਾਲਾ ਸਿੰਘ ਸਲਾਹਕਾਰ ਚੁਣੇ, ਕੁਲਦੀਪ ਸਿੰਘ ਸਕੱਤਰ, ਲੀਲੂ ਸਿੰਘ ਕਮੇਟੀ, ਜਗਸੀਰ ਸਿੰਘ ਪ੍ਰੈਸ ਸਕੱਤਰ, ਗੁਰਵਿੰਦਰ ਸਿੰਘ ਖ਼ਜ਼ਾਨਚੀ, ਪਾਲੀ ਸਿੰਘ ਸਹਾਇਕ ਖ਼ਜ਼ਾਨਚੀ, ਸੁਖਮੰਦਰ ਸਿੰਘ ਤੋਂ ਇਲਾਵਾ ਕਮੇਟੀ ਮੈਂਬਰ ਜਸਵਿੰਦਰ ਸਿੰਘ, ਲੱਖਾ ਸਿੰਘ, ਜਗਦੀਪ ਸਿੰਘ, ਭੋਲਾ ਸਿੰਘ, ਜੀਤੀ ਸਿੰਘ, ਹਰਦੇਵ ਸਿੰਘ, ਕਾਲਾ ਸਿੰਘ ਖਲਿਆਣਾ, ਸੰਦੀਪ ਸਿੰਘ, ਜਗਸੀਰ ਸਿੰਘ ਚੁਣੇ ਗਏ¢ ਇਸ ਮÏਕੇ ਨਵੇਂ ਚੁਣੇ ਸਮੂਹ ਆਗੂਆਂ ਤੇ ਕਮੇਟੀ ਮੈਂਬਰਾਂ ਵਿਸ਼ਵਾਸ ਦਵਾਇਆ ਗਿਆ ਕਿ ਉਹ ਕਿਸਾਨੀ ਸੰਘਰਸ਼ ਲਈ ਅੱਗੇ ਹੋ ਕੇ ਲੜਨਗੇ¢