ਲੋਕਾਂ ਵਲੋਂ ਕਈ ਥਾਈਾ ਘੱਟ ਸਮੱਗਰੀ ਪਾਏ ਜਾਣ ਦੇ ਵੀ ਲਗਾਏ ਦੋਸ਼, ਲੋਕਾਂ ਵਲੋਂ ਠੇਕੇਦਾਰ ਵਿਰੁੱਧ ਕੀਤੀ ਨਾਅਰੇਬਾਜ਼ੀ <br/> ਸੜਕ ਬਣਾਉਣ ਵਾਲੇ ਠੇਕੇਦਾਰ ਵਲੋਂ ਵਰਤੀ ਜਾ ਰਹੀ ਗੈਰਮਿਆਰੀ ਸਮੱਗਰੀ ਕਾਰਨ ਪਿੰਡ ਵਾਸੀਆਂ ਦਾ ਫੁੱਟਿਆ ਗ਼ੁੱਸਾ
ਰੇਤੇ ਉੱਪਰ ਪਾਈ ਜਾ ਰਹੀ ਪ੍ਰੀਮਿਕਸ ਦਿਖਾਉਂਦੇ ਹੋਏ ਅਤੇ ਠੇਕੇਦਾਰ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ ਪਿੰਡ ਵਾਸੀ | ਤਸਵੀਰਾਂ : ਅਿੰਮਤਪਾਲ ਸ਼ਰਮਾ
<br/>
11-04-2026