11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਰਾਈਸ ਮਿੱਲ 'ਚ ਅੱਗ ਲੱਗੀ

Ad Position 21
No active advertisement
ਅਜੀਤ ਡੈਸਕ 22-04-2026
ਅਹਿਮਦਗੜ੍ਹ , 21 ਅਪ੍ਰੈਲ (ਰਵਿੰਦਰ ਪੁਰੀ)-ਨੇੜਲੇ ਪਿੰਡ ਕੰਗਣਵਾਲ ਵਿਖੇ ਸਥਿਤ ਅਮਰਨਾਥ ਫੂਡ (ਰਾਈਸ ਮਿਲ) ਯੂਨਿਟ ਵਿੱਚ ਅਚਾਨਕ ਅੱਗ ਲੱਗ ਗਈ | ਜਿਸ ਨਾਲ ਮਿਲ ਵਿੱਚ ਪਏ ਬਾਰਦਾਨੇ ਅਤੇ ਚਾਵਲਾਂ ਦੇ ਸਟੋਕ ਨੂੰ ਅੱਗ ਨੇ ਲਪੇਟ ਵਿੱਚ ਲੈ ਲਿਆ ਮਿਲ ਮਾਲਕ ਮਨੋਜ ਸ਼ੀਬੂ ਨੇ ਦੱਸਿਆ ਕਿ ਤੁਰੰਤ ਹੀ ਅੱਗ ਵਜਾਊ ਜੰਤਰਾਂ ਅਤੇ ਪਿੰਡ ਵਾਲਿਆਂ ਦੇ ਸਹਿਯੋਗ ਦੇ ਨਾਲ ਕੀਤੀ ਗਈ ਭੱਜ ਦੌੜ ਨਾਲ ਅੱਗ 'ਤੇ ਕਾਬੂ ਪਾ ਲਿਆ ਗਿਆ | ਜਿਸ ਨਾਲ ਵੱਡਾ ਨੁਕਸਾਨ ਹੋਣ ਤੋਂ ਭਾਵੇਂ ਬਚਾ ਹੋ ਗਿਆ ਪਰ ਫਿਰ ਵੀ ਵੱਡੀ ਮਾਤਰਾ ਵਿਚ ਬਾਰਦਾਨਾ ਤੇ ਚਾਵਲਾ ਦਾ ਨੁਕਸਾਨ ਹੋਇਆ |

Ad Position 22
No active advertisement
ਪਿਛਲੀ ਖ਼ਬਰ ਗਿਫਟ ਹਾਊਸ ਦੀ ਦੁਕਾਨ 'ਚ ਲੱਖਾਂ ਦੀ ਚੋਰੀ ਅਗਲੀ ਖ਼ਬਰ ਡੀ.ਬੀ.ਯੂ. 'ਚ 'ਚੈਸਟ ਮੈਡੀਸਨ ਵਿਦ ਸਿਲੈਕਟਡ ਟਾਪਿਕਸ' ਕਿਤਾਬ ਦਾ ਦੂਜਾ ਭਾਗ ਰਿਲੀਜ਼
Ad Position 24