09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ ਸਾਹਨੇਵਾਲ ’ਚ �ਔਰਤਾਂ ਦੇ ਫਾਰਮ ਭਰ ਕੇ ਸ਼ਾਰਦੇ ਨੇ ਮੁਹਿੰਮ ਦੀ ਕਰਵਾਈ ਸ਼ੁਰੂਆਤ

Ad Position 21
No active advertisement
ਅਜੀਤ ਡੈਸਕ 21-06-2026
ਸਾਹਨੇਵਾਲ, 20 ਜੂਨ (ਹਨੀ ਚਾਠਲੀ)-ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ 18 ਸਾਲ ਤੋਂ ਵੱਧ ਉਮਰ ਦੀਆਂ ਜਨਰਲ ਵਰਗ ਦੀਆਂ ਮਹਿਲਾਵਾਂ ਨੂੰ ਪ੍ਰਤੀ ਮਹੀਨਾ 1000 ਰੁਪਏ ਅਤੇ ਅਨੁਸੂਚਿਤ ਜਾਤੀ ਵਰਗ ਦੀਆਂ ਮਹਿਲਾਵਾਂ ਨੂੰ ਪ੍ਰਤੀ ਮਹੀਨਾ 1500 ਰੁਪਏ ਦੇਣ ਦੇ ਮੁਹਿੰਮ ਤਹਿਤ ਅੱਜ ਕਸਬਾ ਸਾਹਨੇਵਾਲ ਵਿਖੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਆਪ ਦੇ ਸੀਨੀਅਰ ਆਗੂ ਕੁਲਵਿੰਦਰ ਸ਼ਾਰਦੇ ਦੀ ਅਗਵਾਈ ਹੇਠ �ਰਤਾਂ ਦੇ ਫਾਰਮ ਭਰ ਕੇ ਮੁਹਿੰਮ ਦੀ ਸ਼ੁਰੂਆਤ ਕਰਵਾਈ ਗਈ ਸ਼ਾਰਦੇ ਨੇ ਕਿਹਾ ਕਿ 18 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਦੀ ਪੰਜਾਬ ਵਿਚ ਰਜਿਸਟਰਡ ਵੋਟ ਅਤੇ ਵੋਟਰ ਕਾਰਡ ਜ਼ਰੂਰੀ, ਪੰਜਾਬ ਦੇ ਪਤੇ ਵਾਲਾ ਅਧਾਰ ਕਾਰਡ ਅਤੇ ਆਪਣੇ ਨਾਮ ‘ਤੇ ਚਾਲੂ ਬੈਂਕ ਖਾਤਾ ਅਤੇ ਅਨੁਸੂਚਿਤ ਜਾਤੀ ਵਰਗ ਦੀਆਂ �ਰਤਾਂ ਦੇ ਕੋਲ ਜਾਤੀ ਸਰਟੀਫਿਕੇਟ ਜ਼ਰੂਰੀ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਇਸ ਸਕੀਮ ਦਾ ਹਰੇਕ �ਰਤ ਨੂੰ ਫ਼ਾਇਦਾ ਲੈਣਾ ਚਾਹੀਦਾ ਹੈ।
Ad Position 22
No active advertisement
ਪਿਛਲੀ ਖ਼ਬਰ ਡੀ. ਡੀ. �ਓ. ਪੱਧਰ ’ਤੇ ਅਧਿਆਪਕਾਂ ਦੀਆਂ ਰੱਦ ਕੀਤੀਆਂ ਗਈਆਂ ਬਦਲੀਆਂ ’ਚ ਜਲਦ ਸੋਧ ਕੀਤੀ ਜਾਵੇ- ਜਗਜੀਤ ਸਿੰਘ/ਗੁਰਪ੍ਰੀਤ... ਅਗਲੀ ਖ਼ਬਰ ਸਰਕਾਰੀ ਜੰਗਲਾਂ ਨੂੰ ਲੱਗ ਰਿਹਾ ਖੋਰਾ, ਮਹਿੰਗੀ ਲੱਕੜ ਹੋ ਰਹੀ ਚੋਰੀ, ਫਿਲਹਾਲ ਮੁਲਜ਼ਮ ਪੁਲਿਸ ਅੜਿੱਕੇ
Ad Position 24