27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਬਿਨਾਂ ਸੂਚਨਾ ਰੇਲਵੇ ਲਾਈਨਾਂ ਦੀ ਮੁਰੰਮਤ ਕਾਰਨ ਫਾਟਕ ਕੀਤੇ ਬੰਦ - ਦੋਰਾਹਾ ਵਿੱਚ ਟਰੈਫਿਕ ਦਾ ਭਾਰੀ ਜਾਮ ਲੱਗਾ, ਰਾਹਗੀਰ ਹੋਏ ਪਰੇਸ਼ਾਨ

ਦੋਰਾਹਾ , 26 ਅਗਸਤ ( ਜਸਵੀਰ ਝੱਜ )- ਦੋਰਾਹ ਸ਼ਹਿਰ ਵਿੱਚ ਅੱਜ ਸਾਰਾ ਦਿਨ ਭਾਰੀ ਜਾਮ ਲੱਗਾ ਰਿਹਾ । ਇਸ ਦਾ ਕਾਰਨ ਦੋਰਾਹਾ ਵਿੱਚੋਂ ਲੰਘਦੀ ਰੇਲਵੇ ਲਾਈਨਾਂ ਦੀ ਮਰੰਮਤ ਕਾਰਨ ਫਾਟਕ ਬੰਦ ਕਰ ਦਿੱਤੇ ਗਏ ।

Ad Position 21
No active advertisement
ਅਜੀਤ ਡੈਸਕ 27-08-2026
ਦੋਰਾਹਾ , 26 ਅਗਸਤ ( ਜਸਵੀਰ ਝੱਜ )- ਦੋਰਾਹ ਸ਼ਹਿਰ ਵਿੱਚ ਅੱਜ ਸਾਰਾ ਦਿਨ ਭਾਰੀ ਜਾਮ ਲੱਗਾ ਰਿਹਾ । ਇਸ ਦਾ ਕਾਰਨ ਦੋਰਾਹਾ ਵਿੱਚੋਂ ਲੰਘਦੀ ਰੇਲਵੇ ਲਾਈਨਾਂ ਦੀ ਮਰੰਮਤ ਕਾਰਨ ਫਾਟਕ ਬੰਦ ਕਰ ਦਿੱਤੇ ਗਏ । ਜਿਸ ਦੀ ਪਹਿਲਾਂ ਕੋਈ ਅਗਾਉਂ ਸੂਚਨਾ ਨਹੀਂ ਦਿੱਤੀ ਗਈ । ਜਿਸ ਕਰਕੇ ਇਥੋਂ ਲੰਘਦੀ ਸੜਕ ਦੱਖਣੀ ਬਾਈਪਾਸ ਚੰਡੀਗੜ੍ਹ ਲੁਧਿਆਣਾ ਉੱਤੇ ਆਉਣ ਜਾਣ ਵਾਲੇ ਵਾਹਨਾਂ ਅਤੇ ਰਾਹਗੀਰਾਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪਿਆ ।
Ad Position 22
No active advertisement
ਪਿਛਲੀ ਖ਼ਬਰ ਸੌਦਾ ਸਾਧ ਦੀ ਵਾਰ-ਵਾਰ ਪੈਰੋਲ ਦਾ ਯੂਨਾਈਟਿਡ ਅਕਾਲੀ ਦਲ ਨੇ ਕੀਤਾ ਵਿਰੋਧ ਕੇਂਦਰ ਸਰਕਾਰ ਬੰਦੀ ਸਿੰਘਾਂ ਦੀ ਰਿਹਾਈ ’ਤੇ ਚ... ਅਗਲੀ ਖ਼ਬਰ ਪੰਜਾਬ ਸਰਕਾਰ ਦੇ ਵਿੱਤ ਹਰਪਾਲ ਸਿੰਘ ਚੀਮਾ ਵਲੋਂ ਸਰਕਾਰੀ ਕਾਲਜ ਕਰਮਸਰ ਰਾੜਾ ਸਾਹਿਬ ਵਿਖੇ ਅਤਿ–ਆਧੁਨਿਕ ਲਾਇਬ੍ਰੇਰੀ ਦਾ ਨ...
Ad Position 24