23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਸੋਮਲ ਖੇੜੀ ਵਿਖੇ ਦਸਵਾਂ ਵਿਸ਼ਾਲ ਭਗਵਤੀ ਜਾਗਰਣ 26 ਨੂੰ

ਮਲੌਦ, 22 ਸਤੰਬਰ (ਦਿਲਬਾਗ ਸਿੰਘ ਚਾਪੜਾ)-ਜੈ ਮਾਂ ਨੈਣਾ ਦੇਵੀ ਜਾਗਰਣ ਕਮੇਟੀ ਸੋਮਲ ਖੇੜੀ ਵੱਲੋਂ ਸੱਤਵਾਂ ਮਾਂ ਭਗਵਤੀ ਵਿਸ਼ਾਲ ਜਾਗਰਣ ਸ਼ਰਧਾਪੂਰਵਕ ਸਰਕਾਰੀ ਪ੍ਰਾਇਮਰੀ ਸਕੂਲ ਸੋਮਲ ਖੇੜੀ ਵਿਖੇ ਮਿਤੀ 26 ਸਤੰਬਰ ਦਿਨ ਸ਼ਨੀਵਾਰ ਨੂੰ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਪ੍ਰਧਾਨ ਕੁਲਦੀਪ ਸਿੰਘ, ਖਜਾਨਚੀ ਸੁਰਿੰਦਰ ਸਿੰਘ ਸੋਨੀ, ਮੁੱਖ ਪ੍ਰਬੰਧਕ ਜਗਦੇਵ ਕੁਮਾਰ ਜੱਗਾ ਆਦਿ ਨੇ ਦੱਸਿਆ ਕਿ ਜੋਤੀ ਪ੍ਰਚੰਡ ਦੀ ਰਸਮ ਉਪਰੰਤ ਰਾਤ 8 ਵਜੇ ਤੋਂ ਜਾਗਰਣ ਆਰੰਭ ਹੋਵੇਗਾ, ਜਿਸ ਵਿੱਚ ਪ੍ਰਸਿੱਧ ਭਜਨ ਗਾਇਕ ਵਿਸ਼ਵਜੀਤ ਐਂਡ ਪਾਰਟੀ ਸੰਗਰੂਰ ਵਾਲੇ, ਧੀਮਾਨ ਸਿਸਟਰ ਅਤੇ ਗਾਇਕ ਯੁਵਰਾਜ ਵੱਲੋਂ ਸੁੰਦਰ ਭੇਟਾ ਰਾਹੀ ਮਾਤਾ ਦਾ ਗੁਣਗਾਣ ਕੀਤਾ ਜਾਵੇਗਾ।

Ad Position 21
No active advertisement
ਅਜੀਤ ਡੈਸਕ 23-09-2026
ਮਲੌਦ, 22 ਸਤੰਬਰ (ਦਿਲਬਾਗ ਸਿੰਘ ਚਾਪੜਾ)-ਜੈ ਮਾਂ ਨੈਣਾ ਦੇਵੀ ਜਾਗਰਣ ਕਮੇਟੀ ਸੋਮਲ ਖੇੜੀ ਵੱਲੋਂ ਸੱਤਵਾਂ ਮਾਂ ਭਗਵਤੀ ਵਿਸ਼ਾਲ ਜਾਗਰਣ ਸ਼ਰਧਾਪੂਰਵਕ ਸਰਕਾਰੀ ਪ੍ਰਾਇਮਰੀ ਸਕੂਲ ਸੋਮਲ ਖੇੜੀ ਵਿਖੇ ਮਿਤੀ 26 ਸਤੰਬਰ ਦਿਨ ਸ਼ਨੀਵਾਰ ਨੂੰ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਪ੍ਰਧਾਨ ਕੁਲਦੀਪ ਸਿੰਘ, ਖਜਾਨਚੀ ਸੁਰਿੰਦਰ ਸਿੰਘ ਸੋਨੀ, ਮੁੱਖ ਪ੍ਰਬੰਧਕ ਜਗਦੇਵ ਕੁਮਾਰ ਜੱਗਾ ਆਦਿ ਨੇ ਦੱਸਿਆ ਕਿ ਜੋਤੀ ਪ੍ਰਚੰਡ ਦੀ ਰਸਮ ਉਪਰੰਤ ਰਾਤ 8 ਵਜੇ ਤੋਂ ਜਾਗਰਣ ਆਰੰਭ ਹੋਵੇਗਾ, ਜਿਸ ਵਿੱਚ ਪ੍ਰਸਿੱਧ ਭਜਨ ਗਾਇਕ ਵਿਸ਼ਵਜੀਤ ਐਂਡ ਪਾਰਟੀ ਸੰਗਰੂਰ ਵਾਲੇ, ਧੀਮਾਨ ਸਿਸਟਰ ਅਤੇ ਗਾਇਕ ਯੁਵਰਾਜ ਵੱਲੋਂ ਸੁੰਦਰ ਭੇਟਾ ਰਾਹੀ ਮਾਤਾ ਦਾ ਗੁਣਗਾਣ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਮਾਤਾ ਦਾ ਲੰਗਰ ਅਤੁੱਟ ਵਰਤਾਇਆ ਜਾਵੇਗਾ। ਇਸ ਮੌਕੇ ਹਰਪ੍ਰੀਤ ਸਿੰਘ ਹੈਪੀ, ਮਨਪ੍ਰੀਤ ਸਿੰਘ ਜੱਸਾ, ਜਸਵੀਰ ਸਿੰਘ ਕਾਕਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੁਧਾਰ ਪੁਲਿਸ ਵਲੋਂ 30 ਬੋਰ ਪਿਸਟਲ ਦੇ 15 ਕਾਰਤੂਸਾਂ ਸਮੇਤ ਇਕ ਵਿਅਕਤੀ ਕਾਬੂ ਅਗਲੀ ਖ਼ਬਰ ਸਰਕਾਰੀ ਖਰੀਦ ਨਾ ਹੋਣ ਕਾਰਨ ਕਿਸਾਨ ਮੰਡੀਆਂ ’ਚ ਹੋ ਰਹੇ ਨੇ ਪ੍ਰੇਸ਼ਾਨ ਝੋਨਾ ਆਉਣ ਕਾਰਨ ਸਰਕਾਰ ਖਰੀਦ ਤੁਰੰਤ ਸ਼ੁਰੂ ਕਰੇ-ਆ...
Ad Position 24