ਟੀ. ਐਸ. ਯੂ. ਸਬ ਡਵੀਜ਼ਨ ਸਬਅਰਬਨ ਖੰਨਾ ਦੀ ਨਵੀਂ ਕਮੇਟੀ ਦੀ ਚੋਣ
ਖੰਨਾ, 28 ਸਤੰਬਰ (ਹਰਜਿੰਦਰ ਸਿੰਘ ਲਾਲ)-ਟੈਕਨੀਕਲ ਸਰਵਿਸਜ਼ ਯੂਨੀਅਨ ਦੇ ਡਵੀਜ਼ਨ ਖੰਨਾ ਦੇ ਕੈਸ਼ੀਅਰ ਕੁਲਵਿੰਦਰ ਸਿੰਘ ਤੇ ਮੀਤ ਪ੍ਰਧਾਨ ਗੁਰਪਿੰਦਰ ਸਿੰਘ ਅਤੇ ਸਬ ਡਵੀਜ਼ਨ ਕਮੇਟੀ ਦੇ ਸੱਕਤਰ ਨਵਜੋਤ ਕੁਮਾਰ ਨੇ ਦੱਸਿਆ ਕਿ ਸੂਬਾ ਵਰਕਿੰਗ ਕਮੇਟੀ ਦੇ ਚੋਣ ਨੋਟੀਫਿਕੇਸ਼ਨ ਅਨੁਸਾਰ ਅੱਜ ਸਬ ਡਵੀਜ਼ਨ ਸਬ ਅਰਬਨ ਖੰਨਾ ਦਾ ਚੋਣ ਡੈਲੀਗੇਟ ਇਜਲਾਸ ਬਹਾਦਰ ਸਿੰਘ ਦੀ ਪ੍ਰਧਾਨਗੀ ਹੇਠ ਕੀਤਾ, ਜਿਸ ਵਿਚ ਸਰਕਲ ਮੀਤ ਪ੍ਰਧਾਨ ਬੁੱਧ ਸਿੰਘ ਤੇ ਸਾਬਕਾ ਸਰਕਲ ਸੱਕਤਰ ਜਗਦੇਵ ਸਿੰਘ ਨੇ ਉਚੇਚੇ ਤੌਰ ਤੇ ਸ਼ਮੂਲੀਅਤ ਕੀਤੀ। ਸਬ ਡਵੀਜ਼ਨ ਕਮੇਟੀ ਵਿਚ ਪ੍ਰਧਾਨ ਗੁਰਪਿੰਦਰ ਸਿੰਘ, ਰਾਜੂ ਲਾਈਨ ਮੈਨ ਮੀਤ ਪ੍ਰਧਾਨ, ਅਕਬਰ ਮਹੁੰਮਦ ਲਾਈਨਮੈਨ ਸਕੱਤਰ, ਨਵਜੋਤ ਕੁਮਾਰ ਸਹਾਇਕ ਲਾਈਨਮੈਨ, ਸਹਾਇਕ ਸਕੱਤਰ ਨੀਸੂ ਸਹਾਇਕ ਲਾਈਨ ਮੈਨ, ਕੈਸ਼ੀਅਰ ਵਿਪੁਲ ਵਰਮਾ ਐਸ.
ਅਜੀਤ ਡੈਸਕ
29-09-2026