05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਬੀ.ਵੀ.ਐਮ. ਇੰਟਰਨੈਸ਼ਨਲ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ

Ad Position 21
No active advertisement
ਅਜੀਤ ਡੈਸਕ 03-05-2026
ਬਰਨਾਲਾ, 2 ਮਈ (ਅਸ਼ੋਕ ਭਾਰਤੀ)-ਬੀ.ਵੀ.ਐਮ. ਇੰਟਰਨੈਸ਼ਨਲ ਸਕੂਲ ਬਰਨਾਲਾ ਦਾ ਆਈ.ਐਸ.ਸੀ.ਈ. ਬਾਰ੍ਹਵੀਂ ਦਾ ਨਤੀਜਾ ਸ਼ਾਨਦਾਰ ਰਿਹਾ | ਇਹ ਜਾਣਕਾਰੀ ਪਿ੍ੰਸੀਪਲ ਮਨਿੰਦਰਜੀਤ ਕੌਰ ਧਾਲੀਵਾਲ ਨੇ ਦਿੱਤੀ ਤੇ ਦੱਸਿਆ ਕਿ ਵਿਦਿਆਰਥੀ ਈਸਾਨਪ੍ਰੀਤ ਸਿੰਘ ਕਲਸੀ ਨੇ 86.2 ਫ਼ੀਸਦੀ ਅੰਕ, ਪਲਕ ਰਜਾਵਤ ਤੇ ਸੁਮਨਪ੍ਰੀਤ ਕੌਰ ਨੇ 83.75 ਫ਼ੀਸਦੀ ਅੰਕ, ਯਾਸਿਕਾ ਠਾਕੁਰ ਨੇ 79.25 ਫ਼ੀਸਦੀ, ਖਵਿੰਦਰ ਪ੍ਰਤਾਪ ਸਿੰਘ ਨੇ 75.5 ਫ਼ੀਸਦੀ, ਹਰਸਿਤਾ ਨੇ 76.5 ਫ਼ੀਸਦੀ, ਗੁਰਵੀਰ ਕੌਰ ਨੇ 75.25 ਫ਼ੀਸਦੀ ਅੰਕ, ਗੁਰਮਨ ਬਾਵਾ ਨੇ 75 ਫ਼ੀਸਦੀ ਅੰਕ ਹਾਸਲ ਕਰ ਕੇ ਸੰਸਥਾ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਸ਼ਾਨਦਾਰ ਪ੍ਰਾਪਤੀ 'ਤੇ ਸੰਸਥਾ ਦੇ ਚੇਅਰਮੈਨ ਪ੍ਰਮੋਦ ਅਰੋੜਾ, ਡਾਇਰੈਕਟਰ ਗੀਤਾ ਅਰੋੜਾ, ਨਿਖਿਲ ਅਰੋੜਾ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਭਿ੍ਸ਼ਟਾਚਾਰ ਦੇ ਮਾਮਲੇ ਵਿਚੋਂ ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਨੂੰ ਮਿਲੀ ਜ਼ਮਾਨਤ ਅਗਲੀ ਖ਼ਬਰ 'ਆਪ' ਸਰਕਾਰ ਦੇ ਇਸ਼ਾਰੇ 'ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਟਰਾਈਡੈਂਟ ਗਰੱੁਪ 'ਤੇ ਛਾਪੇਮਾਰੀ ਮੰਦਭਾਗਾ-ਧਰਮ ਸਿ...
Ad Position 24
No active advertisement