27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਸਾਂਝੇ ਦੇਸ਼ ਪੰਜਾਬ ਬਾਰੇ ਜਾਣਕਾਰੀ ਭਰਪੂਰ ਸਵਾਲ-ਜਵਾਬ

Ad Position 21
No active advertisement
ਅਜੀਤ ਡੈਸਕ 16-05-2026

ਸਵਾਲ : 571. ਸ. ਪਿਆਰਾ ਸਿੰਘ ਖਾਂਬਰਾ ਕਿਹੜੇ ਦੇਸ਼ ਦੀ ਪਾਰਲੀਮੈਂਟ ਦੇ ਮੈਂਬਰ ਸਨ?
572. 'ਸ. ਉੱਜਲ ਸਿੰਘ ਦੁਸਾਂਝ' ਦੀ ਕੈਨੇਡੀਅਨ ਸਿਆਸਤ ਨੂੰ ਕੀ ਦੇਣ ਹੈ?
573. 'ਯੋਗੀ ਹਰਭਜਨ ਸਿੰਘ' ਦਾ ਡੇਰਾ ਕਿੱਥੇ ਹੈ?
574. ਵਾਰਾਂ ਗਾਉਣ ਵਾਲੇ 'ਢਾਡੀਆਂ' ਦੇ ਸਾਜਾਂ ਦਾ ਨਾਂਅ ਦੱਸੋ?
575. 'ਕਵੀਸ਼ਰ' ਕਿਹੜੇ ਸਾਜਾਂ ਨਾਲ ਗਾਉਂਦੇ ਹਨ?
576. ਇੰਗਲੈਂਡ ਵਿਚ 'ਮਿਡਲੈਂਡ' ਇਲਾਕਾ ਕਿਹੜਾ ਹੈ?
577. 'ਸਟਾਕਟਨ-ਕੈਲੇਫੋਰਨੀਆ' ਯੂ.ਐਸ.ਏ. ਦਾ ਗੁਰਦੁਆਰਾ ਕਦੋਂ ਬਣਿਆ?
578. ਲਾਹੌਰ ਦੀ 'ਬਾਦਸ਼ਾਹੀ ਮਸਜਿਦ' ਕਿਹੜੇ ਮੁਗਲ ਬਾਦਸ਼ਾਹ ਨੇ ਬਣਵਾਈ?
579. 'ਸ. ਦਿਆਲ ਸਿੰਘ ਮਜੀਠੀਆ' ਕਿਸ ਸਰਦਾਰ ਦਾ ਪੁੱਤਰ ਸੀ?
580. 'ਅੰਮਿ੍ਤਾ ਸ਼ੇਰਗਿੱਲ' ਦੇ ਪਿਤਾ ਦਾ ਕੀ ਨਾਂਅ ਸੀ?
ਜਵਾਬ : 571. ਬਰਤਾਨੀਆ-ਯੂ.ਕੇ. |
572. ਬੀ.ਸੀ. ਦੇ ਪ੍ਰੀਮੀਅਰ-ਭਾਰਤੀ ਜਾਂ ਏਸ਼ੀਅਨ ਮੂਲ ਦਾ ਸਭ ਤੋਂ ਪਹਿਲਾ ਉੱਚ ਪੱਧਰੀ ਨੁਮਾਇੰਦਾ |
573. ਅਮਰੀਕਾ-ਯੂ.ਐਸ.ਏ. ਵਿਚ |
574. ਸਾਰੰਗੀ ਅਤੇ ਢੱਡ |
575. ਬਿਨਾਂ ਸਾਜ਼ਾਂ ਤੋਂ |
576. ਬਰਮਿੰਘਮ ਦਾ ਆਲਾ-ਦੁਆਲਾ |
577. ਸੰਨ 1904 ਵਿਚ |
578. ਸ਼ਾਹਜਹਾਨ ਨੇ |
579. ਸ. ਲਹਿਣਾ ਸਿੰਘ ਮਜੀਠੀਆ ਦਾ |

580. ਸ. ਉਮਰਾਓ ਸਿੰਘ ਮਜੀਠੀਆ |
-ਮੋਬਾ. : +1-647-403-1299

Ad Position 22
No active advertisement
ਪਿਛਲੀ ਖ਼ਬਰ ਚਿੜੀ ਦੀ ਚੀਂ-ਚੀਂ ਅਗਲੀ ਖ਼ਬਰ ਅਜੀਤ' ਖ਼ਬਰਾਂ, 16 ਮਈ 2026
Ad Position 24