30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਅਰਸ਼ਦੀਪ ਨੇ 25 ਮੀਟਰ ਪਿਸਟਲ ਟੀ3 ਟ੍ਰਾਇਲ ਜਿੱਤਿਆ <br/>

Ad Position 21
No active advertisement
ਅਜੀਤ ਡੈਸਕ 09-03-2026

ਨਵੀਂ ਦਿੱਲੀ, 8 ਮਾਰਚ (ਪੀ.ਟੀ.ਆਈ.)-ਅਰਸ਼ਦੀਪ ਕÏਰ ਨੇ ਨੈਸ਼ਨਲ ਸਿਲੈਕਸ਼ਨ ਟ੍ਰਾਇਲਸ (ਗਰੁੱਪ ਏ) ਦੇ 25 ਮੀਟਰ ਮਹਿਲਾ ਪਿਸਟਲ ਮੁਕਾਬਲੇ 'ਚ ਦੋਹਰੀ ਓਲੰਪਿਕ ਤਗਮਾ ਜੇਤੂ ਮਨੂ ਭਾਕਰ ਸਮੇਤ ਚੋਟੀ ਦੀਆਂ ਨਿਸ਼ਾਨੇਬਾਜ਼ਾਂ ਨੂੰ ਹਰਾ ਕੇ ਸੋਨ ਤਗਮਾ ਜਿੱਤਿਆ | ਪੰਜਾਬ ਦੀ ਨਿਸ਼ਾਨੇਬਾਜ਼, ਜਿਸਨੇ ਕੁਆਲੀਫਾਈਾਗ ਰਾਊਾਡ 'ਚ 8ਵਾਂ ਸਥਾਨ ਪ੍ਰਾਪਤ ਕਰਨ ਤੋਂ ਬਾਅਦ ਫਾਈਨਲ ਲਈ ਕੁਆਲੀਫਾਈ ਕੀਤਾ, ਨੇ ਅੱਠ ਨਿਸ਼ਾਨੇਬਾਜ਼ਾਂ ਦੇ ਫਾਈਨਲ 'ਚ ਤਜਰਬੇਕਾਰ ਦਿਵਿਆ ਟੀ.ਐਸ. ਨੂੰ 37-36 ਨਾਲ ਹਰਾ ਕੇ ਸਿਖਰਲਾ ਸਥਾਨ ਹਾਸਲ ਕੀਤਾ | ਮਨੂ ਫਾਈਨਲ ਵਿੱਚ ਛੇਵੇਂ ਸਥਾਨ 'ਤੇ ਰਹੀ¢ ਉਸਨੇ 2 ਦਿਨਾਂ ਕੁਆਲੀਫਾਈਾਗ ਰਾਊਾਡ 'ਚ ਸ਼ੁੱਧਤਾ ਤੇ ਤੇਜ਼ ਮੁਕਾਬਲਿਆਂ 'ਚ ਕੁੱਲ 582 ਅੰਕਾਂ (ਪ੍ਰੀਸੀਜ਼ਨ ਵਿੱਚ 287, ਰੈਪਿਡ ਵਿੱਚ 295) ਨਾਲ ਅੱਗੇ ਹੋ ਕੇ ਫਾਈਨਲ 'ਚ ਪ੍ਰਵੇਸ਼ ਕੀਤਾ ਸੀ |

Ad Position 22
No active advertisement
ਪਿਛਲੀ ਖ਼ਬਰ ਉਟਾਹ 'ਚ 3 ਔਰਤਾਂ ਦੀ ਹੱਤਿਆ, ਇਕ ਸ਼ੱਕੀ ਗਿ੍ਫ਼ਤਾਰ ਅਗਲੀ ਖ਼ਬਰ ਟੀ-20 ਵਿਸ਼ਵ ਕੱਪ ਟਰਾਫੀ ਦਾ ਜੈਪੁਰ ਨਾਲ ਸੰਬੰਧ
Ad Position 24