09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਫੀਫਾ ਦੇ ਇਤਿਹਾਸ 'ਚ ਪਹਿਲੀ ਵਾਰ ਪਹਿਲੇ ਮੈਚ 'ਚ ਦਿੱਤੇ ਗਏ ਤਿੰਨ 'ਰੈੱਡ ਕਾਰਡ' <br/>

Ad Position 21
No active advertisement
ਅਜੀਤ ਡੈਸਕ 13-06-2026
ਸਾਨ ਫਰਾਂਸਿਸਕੋ, 12 ਜੂਨ (ਐਸ. ਅਸ਼ੋਕ ਭÏਰਾ)-ਮੈਕਸੀਕੋ ਨੇ ਆਪਣੇ ਟੂਰਨਾਮੈਂਟ ਦੀ ਸ਼ੁਰੂਆਤ ਦੱਖਣੀ ਅਫਰੀਕਾ 'ਤੇ 2-0 ਦੀ ਜਿੱਤ ਨਾਲ ਕੀਤੀ | ਇਹ ਪਹਿਲਾ ਮੈਚ ਸਰੀਰਕ ਤੇ ਖੇਡ ਤਕਨੀਕ ਦਾ ਪ੍ਰਦਰਸ਼ਨ ਕਰਨ ਵਾਲਾ ਤਾਂ ਸੀ ਪਰ ਇਹ 20 ਸਾਲਾਂ ਦੇ ਵਿਸ਼ਵ ਕੱਪ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਕਿ ਓਪਨਿੰਗ ਮੈਚ ਦÏਰਾਨ ਹੀ ਤਿੰਨ 'ਲਾਲ ਕਾਰਡ' ਦਿੱਤੇ ਗਏ | ਦੱਖਣੀ ਅਫਰੀਕਾ ਨੂੰ 2 ਤੇ ਮੈਕਸੀਕੋ ਨੂੰ ਇਕ | ਮੈਕਸੀਕੋ ਦੇ ਸੀਜ਼ਰ ਮੋਂਟੇਸ ਨੂੰ ਦੱਖਣੀ ਅਫਰੀਕਾ ਦੇ ਖੁੱਲੀਸੋ ਮੁਦਾਉ 'ਤੇ ਇਕ ਮਜ਼ਬੂਤ ਟੈਕਲ ਲਈ ਲਾਲ ਕਾਰਡ ਦਿੱਤਾ ਗਿਆ ਕਿਉਂਕਿ ਉਹ ਗੋਲ ਵੱਲ ਦੌੜ ਰਿਹਾ ਸੀ | 2-0 ਤੋਂ ਪਿੱਛੇ ਰਹਿੰਦੇ ਹੋਏ ਦੱਖਣੀ ਅਫਰੀਕਾ ਨਾਲ ਹੋਰ ਮਾੜੀ ਇਹ ਹੋਈ ਕਿ ਥੈਂਬਾ ਜਵਾਨੇ ਨੂੰ ਲਾਲ ਕਾਰਡ ਨਾਲ ਭੇਜੇ ਜਾਣ ਤੋਂ ਬਾਅਦ ਦੱਖਣੀ ਅਫਰੀਕਾ ਦੀ ਟੀਮ ਹੁਣ 9 ਖਿਡਾਰੀਆਂ ਤੱਕ ਘੱਟ ਗਈ |

Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਵਲੋਂ ਲੋਕ ਪੱਖੀ ਗੀਤਕਾਰ ਸੁਰਜੀਤ ਰਾਮਪੁਰੀ ਸ਼ਤਾਬਦੀ ਵਰ੍ਹੇ ਦੀ ਸ਼ੁਰੂਆਤ ਅਗਲੀ ਖ਼ਬਰ 17 ਸਾਲਾ ਗਿਲਬਰਟੋ ਮੋਰਾ ਵਿਸ਼ਵ ਕੱਪ ਦਾ ਸਭ ਤੋਂ ਛੋਟਾ ਖ਼ਿਡਾਰੀ
Ad Position 24