29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਪ੍ਰਧਾਨ ਮੰਤਰੀ ਮੋਦੀ ਨੇ ਫਿਲਮ 'ਬੂੰਗ' ਦੀ ਸਫ਼ਲਤਾ ਲਈ ਦਿੱਤੀ ਵਧਾਈ

Ad Position 21
No active advertisement
ਅਜੀਤ ਡੈਸਕ 24-02-2026
ਨਵੀਂ ਦਿੱਲੀ, 23 ਫਰਵਰੀ (ਪੀ.ਟੀ.ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਨੀਪੁਰੀ ਫਿਲਮ 'ਬੂੰਗ' ਵਲੋਂ ਵੱਕਾਰੀ ਬਾਫਟਾ ਪੁਰਸਕਾਰ ਜਿੱਤਣਾ 'ਤੇ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਬਹੁਤ ਖੁਸ਼ੀ ਦਾ ਪਲ ਹੈ, ਖਾਸ ਕਰਕੇ ਉੱਤਰ-ਪੂਰਬੀ ਰਾਜ ਲਈ | ਫਰਹਾਨ ਅਖਤਰ ਦੇ ਐਕਸਲ ਐਂਟਰਟੇਨਮੈਂਟ ਵਲੋਂ ਨਿਰਮਿਤ ਫ਼ਿਲਮ 'ਬੂੰਗ' ਨੇ ਐਤਵਾਰ ਸ਼ਾਮ ਲੰਡਨ 'ਚ ਸਰਬੋਤਮ ਬੱਚਿਆਂ ਤੇ ਪਰਿਵਾਰਕ ਫਿਲਮ ਲਈ ਬਿ੍ਟਿਸ਼ ਅਕੈਡਮੀ ਆਫ਼ ਫਿਲਮ ਐਂਡ ਟੈਲੀਵਿਜ਼ਨ ਆਰਟਸ ਪੁਰਸਕਾਰ ਪੁਰਸਕਾਰ ਜਿੱਤਿਆ | ਜਿਸ 'ਤੇ ਮੋਦੀ ਨੇ 'ਐਕਸ' 'ਤੇ ਲਿਖਿਆ ਕਿ ਇਸ ਫਿਲਮ ਨਾਲ ਜੁੜੇ ਸਾਰੇ ਲੋਕਾਂ ਨੂੰ ਵਧਾਈਆਂ | ਇਹ ਸਾਡੇ ਦੇਸ਼ 'ਚ ਵਿਸ਼ਾਲ ਰਚਨਾਤਮਕ ਪ੍ਰਤਿਭਾ ਨੂੰ ਉਜਾਗਰ ਕਰਦਾ ਹੈ |

Ad Position 22
No active advertisement
ਪਿਛਲੀ ਖ਼ਬਰ ਭਾਰਤੀ ਵਿਅਕਤੀ ਦੀਆਂ ਕਾਰਾਂ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਅਗਲੀ ਖ਼ਬਰ ਕੈਨੇਡਾ 'ਚ ਵਾਤਾਵਰਨ ਪੇ੍ਰਮੀ 7 ਪੰਜਾਬੀ ਵਿਦਿਆਰਥੀਆਂ ਨੂੰ ਮਿਲੀ ਕੌਮੀ ਕਲਾਈਮੇਟ ਫੈਲੋਸ਼ਿਪ <br/>
Ad Position 24