28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਭਾਰਤ ਨੇ 2038 ਏਸ਼ੀਆਈ ਖੇਡਾਂ ਦੀ ਮੇਜ਼ਬਾਨੀ 'ਚ ਦਿਲਚਸਪੀ ਦਿਖਾਈ

Ad Position 21
No active advertisement
ਅਜੀਤ ਡੈਸਕ 27-04-2026
ਨਵੀਂ ਦਿੱਲੀ, 26 ਅਪ੍ਰੈਲ (ਡਾ. ਜਤਿੰਦਰ ਸਾਬੀ)-ਭਾਰਤ ਨੇ 2038 ਏਸ਼ੀਆਈ ਖੇਡਾਂ ਦੀ ਮੇਜ਼ਬਾਨੀ ਲਈ ਅਧਿਕਾਰਤ ਤੌਰ 'ਤੇ ਆਪਣੀ ਦਿਲਚਸਪੀ ਦਾ ਪ੍ਰਗਟਾਵਾ ਜਮ੍ਹਾ ਕਰ ਦਿੱਤਾ ਹੈ | ਦੇਸ਼ ਦੀ ਓਲੰਪਿਕ ਸੰਸਥਾ ਦੇ ਇਕ ਉੱਚ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ | ਇਹ ਦੇਸ਼ ਦੀ ਵਿਆਪਕ ਰਣਨੀਤੀ ਵਿਚ ਇਕ ਮਹੱਤਵਪੂਰਨ ਕਦਮ ਹੈ ਜੋ ਆਪਣੇ ਆਪ ਨੂੰ ਵੱਡੇ ਬਹੁ-ਖੇਡ ਟੂਰਨਾਮੈਂਟਾਂ ਲਈ ਇਕ ਗਲੋਬਲ ਹੱਬ ਵਜੋਂ ਸਥਾਪਤ ਕਰਨ ਦੀ ਹੈ | ਭਾਰਤੀ ਓਲੰਪਿਕ ਐਸੋਸੀਏਸ਼ਨ (ਆਈ.ਓ.ਏ.) ਨੇ ਹਾਲ ਹੀ 'ਚ ਓਲੰਪਿਕ ਕੌਂਸਲ ਆਫ਼ ਏਸ਼ੀਆ (ਓ.ਸੀ.ਏ.) ਨੂੰ 2038 ਖੇਡਾਂ ਦੀ ਮੇਜ਼ਬਾਨੀ ਲਈ ਆਪਣੀ ਦਿਲਚਸਪੀ ਦਾ ਪ੍ਰਗਟਾਵਾ ਜਮ੍ਹਾ ਕਰਵਾਇਆ |

Ad Position 22
No active advertisement
ਪਿਛਲੀ ਖ਼ਬਰ ਮੈਨਹਟਨ ਵਿਖੇ ਵਿਸਾਖੀ ਦੇ ਸੰਬੰਧ 'ਚ ਕੱਢੀ ਗਈ 38ਵੀਂ ਸਾਲਾਨਾ ਸਿੱਖ ਡੇਅ ਪਰੇਡ ਦੌਰਾਨ ਨਿਊਯਾਰਕ ਮੇਅਰ ਜ਼ੋਹਰਾਨ ਮਮਦਾਨੀ... ਅਗਲੀ ਖ਼ਬਰ ਸਮਾਗਮ ਦੌਰਾਨ ਹਿਊਮਨੋਇਡ ਰੋਬੋਟ ਨੇ ਵਿਦਿਆਰਥੀ ਨੂੰ ਫੜਿਆ
Ad Position 24