15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਸਪੇਨ 'ਚ ਹੰਤਾਵਾਇਰਸ ਦਾ ਨਵਾਂ ਮਾਮਲਾ ਸਾਹਮਣੇ ਆਇਆ-ਗਿਣਤੀ 11 ਹੋਈ

Ad Position 21
No active advertisement
ਅਜੀਤ ਡੈਸਕ 13-05-2026
ਹੇਗ, 12 ਮਈ (ਏਜੰਸੀ)-ਹੰਤਾਵਾਇਰਸ ਦੇ ਪ੍ਰਕੋਪ ਕਾਰਨ ਸੁਰਖੀਆਂ 'ਚ ਆਏ ਕਰੂਜ਼ ਜਹਾਜ਼ ਤੋਂ ਕੱਢੇ ਗਏ ਇਕ ਸਪੈਨਿਸ਼ ਯਾਤਰੀ ਦਾ ਵਾਇਰਸ ਟੈਸਟ ਪਾਜ਼ੀਟਿਵ ਆਇਆ ਹੈ | ਸਪੇਨੀ ਸਿਹਤ ਮੰਤਰਾਲੇ ਨੇ ਇਸਦੀ ਜਾਣਕਾਰੀ ਦਿੱਤੀ | ਵਿਸ਼ਵ ਸਿਹਤ ਸੰਗਠਨ (ਡਬਲਯੂ.ਐਚ.ਓ.) ਦੇ ਅਨੁਸਾਰ, ਹੁਣ ਤੱਕ 11 ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ 'ਚ ਉਹ ਤਿੰਨ ਕਰੂਜ਼ ਯਾਤਰੀ ਵੀ ਸ਼ਾਮਲ ਹਨ, ਜਿਨ੍ਹਾਂ ਦੀ ਮÏਤ ਹੋ ਗਈ ਹੈ | ਹੰਤਾਵਾਇਰਸ ਨਾਲ ਸੰਕਰਮਿਤ ਯਾਤਰੀ ਮੈਡਿ੍ਡ ਦੇ ਇਕ ਫੌਜੀ ਹਸਪਤਾਲ 'ਚ ਆਈਸੋਲੇਸ਼ਨ 'ਚ ਸੀ ਤੇ ਐਤਵਾਰ ਨੂੰ 13 ਹੋਰ ਸਪੈਨਿਸ਼ ਨਾਗਰਿਕਾਂ ਨੂੰ ਕੱਢਿਆ ਗਿਆ ਸੀ |

Ad Position 22
No active advertisement
ਪਿਛਲੀ ਖ਼ਬਰ ਸਿਟੀ ਆਫ਼ ਬਰੈਂਪਟਨ ਵੱਲੋਂ ਬਸਾਖਾ ਸਿੰਘ ਤੱਤਲਾ ਨੂੰ ਦਿੱਤਾ ਗਿਆ ਵਕਾਰੀ ਸਨਮਾਨ ਅਗਲੀ ਖ਼ਬਰ ਇੰਗਲਿਸ਼ ਚੈਨਲ ਰਾਹੀਂ ਗ਼ੈਰਕਾਨੂੰਨੀ ਤਰੀਕੇ ਨਾਲ ਲੋਕਾਂ ਨੂੰ ਬਰਤਾਨੀਆ ਭੇਜਣ ਵਾਲੇ ਵੱਡੇ ਗਰੋਹ ਦਾ ਪਰਦਾਫਾਸ਼
Ad Position 24