31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਇਤਰਾਜ਼ਯੋਗ ਟਿੱਪਣੀ ਕਰਨ ਵਾਲੇ ਰਿਫੌਰਮ ਪਾਰਟੀ ਦੇ ਨਵੇਂ ਬਣੇ ਕੌਂਸਲਰ ਸਟੂਅਰਟ ਵਲੋਂ ਅਸਤੀਫ਼ਾ, ਪਾਰਟੀ 'ਚੋਂ ਕੱਢਿਆ

Ad Position 21
No active advertisement
ਅਜੀਤ ਡੈਸਕ 14-05-2026
ਲੰਡਨ, 13 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬ੍ਰਮਿੰਘਮ ਦੇ ਇਲਾਕੇ 'ਚ ਸਿੱਖ ਔਰਤਾਂ 'ਤੇ ਹੋਏ ਨਸਲੀ ਹਮਲੇ ਅਤੇ ਜਬਰਜਨਾਹ ਵਰਗੇ ਘਿਨੌਣੇ ਅਪਰਾਧਾਂ ਤੋਂ ਬਾਅਦ ਇਤਰਾਜ਼ਯੋਗ ਟਿੱਪਣੀ ਕਰਨ ਵਾਲੇ ਰਿਫੌਰਮ ਪਾਰਟੀ ਦੇ ਨਵੇਂ ਬਣੇ ਕੌਂਸਲਰ ਸਟੂਅਰਟ ਪ੍ਰਾਇਰ ਨੇ ਅਸਤੀਫਾ ਦੇ ਦਿੱਤਾ ਹੈ | ਐਸੈਕਸ ਕਾਊਾਟੀ ਕੌਂਸਲ ਲਈ ਚੁਣੇ ਗਏ 53 ਕੌਂਸਲਰਾਂ ਵਿਚੋਂ ਪ੍ਰਾਇਰ ਨੇ ਰੌਚਫੋਰਡ ਜ਼ਿਲ੍ਹਾ ਕੌਂਸਲ ਦੀ ਸੀਟ ਵੱਡੇ ਫਰਕ ਨਾਲ ਜਿੱਤੀ ਸੀ | ਸਟੂਅਰਟ ਪ੍ਰਾਇਰ ਦੀਆਂ ਟਿੱਪਣੀਆਂ ਨੂੰ ਲੈ ਕੇ ਰਿਫੌਰਮ ਯੂ ਕੇ ਨੇ ਪਾਰਟੀ ਵਿਚੋਂ ਵੀ ਕੱਢ ਦਿੱਤਾ ਹੈ | ਜ਼ਿਕਰਯੋਗ ਹੈ ਕਿ ਪ੍ਰਾਇਰ ਨੇ ਪੀੜਤ ਸਿੱਖ ਔਰਤਾਂ, ਮੁਸਲਮਾਨਾਂ ਬਾਬਤ ਵੀ ਇਤਰਾਜ਼ਯੋਗ ਸਮੱਗਰੀ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਸੀ |



Ad Position 22
No active advertisement
ਪਿਛਲੀ ਖ਼ਬਰ ਬਰਤਾਨਵੀ ਸੰਸਦ ਦੇ ਇਜਲਾਸ ਦੀ ਆਰੰਭਤਾ ਮੌਕੇ ਮਹਾਰਾਜਾ ਚਾਰਲਸ ਦੇ ਭਾਸ਼ਣ 'ਚ ਸਰਕਾਰ ਦੇ ਨਵੇਂ ਬਿੱਲਾਂ ਦਾ ਐਲਾਨ ਅਗਲੀ ਖ਼ਬਰ ਕੋਹਲੀ ਦੇ ਸੈਂਕੜੇ ਨਾਲ ਜਿੱਤੀ ਬੈਂਗਲੁਰੂ <br/>
Ad Position 24