04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਕੈਨੇਡਾ ਦੀ ਫ਼ੌਜ 'ਚ ਵਿਦੇਸ਼ੀਆਂ ਦੀ ਵਧ ਰਹੀ ਗਿਣਤੀ, ਭਾਰਤੀ ਮੋਹਰੀ <br/>

Ad Position 21
repet_subhas-goyals [Copy P29]
ਅਜੀਤ ਡੈਸਕ 16-05-2026
ਟੋਰਾਂਟੋ, 15 ਮਈ (ਸਤਪਾਲ ਸਿੰਘ ਜÏਹਲ)-ਕੈਨੇਡਾ ਦੀ ਫÏਜ 'ਚ ਸਰਕਾਰ ਵਲੋਂ ਕੀਤੇ ਜਾ ਰਹੇ ਵਿਸਤਾਰ ਪਰ ਸਥਾਨਿਕ ਨÏਜਵਾਨਾਂ ਦੀ ਭਰਤੀ ਹੋਣ 'ਚ ਰੁਚੀ ਨਾ ਹੋਣ ਕਾਰਨ 2022 ਤੋਂ ਵਿਦੇਸ਼ੀ ਨਾਗਰਿਕਾਂ ਨੂੰ ਫÏਜ ਦੀਆਂ ਰੱਖਿਆ ਇਕਾਈਆਂ 'ਚ ਭਰਤੀ ਹੋਣ ਦਾ ਮÏਕਾ ਦਿੱਤਾ ਜਾ ਰਿਹਾ ਹੈ | ਜਾਣਕਾਰੀ ਅਨੁਸਾਰ ਦੇਸ਼ 'ਚ ਪੱਕੇ ਤÏਰ 'ਤੇ ਰਹਿ ਰਹੇ ਵਿਦੇਸ਼ੀ ਨਾਗਰਿਕ ਫÏਜ 'ਚ ਨÏਕਰੀ ਕਰਨ ਵਿਚ ਦਿਲਚਸਪੀ ਲੈ ਰਹੇ ਹਨ ਜਿਨ੍ਹਾਂ ਵਿਚ ਭਾਰਤੀ ਨਾਗਰਿਕ ਸਭ ਤੋਂ ਵੱਧ ਹਨ ਤੇ ਉਨ੍ਹਾਂ 'ਚ ਖਾਸ ਕਰਕੇ ਪੰਜਾਬੀਆਂ ਦੀ ਗਿਣਤੀ ਜ਼ਿਕਰਯੋਗ ਹੈ | 2022 'ਚ ਮਹਿਜ਼ 7 ਵਿਦੇਸ਼ੀ ਨਾਗਰਿਕ ਭਰਤੀ ਕੀਤੇ ਗਏ ਸਨ ਤੇ 2025 'ਚ ਇਹ ਗਿਣਤੀ ਵੱਧ ਕੇ 823 ਹੋ ਗਈ ਸੀ | ਬੀਤੇ ਕੁਝ ਮਹੀਨਿਆਂ ਦੌਰਾਨ ਤੇਜ਼ੀ ਨਾਲ਼ ਕੀਤੀ ਗਈ ਭਰਤੀ 'ਚ 7300 ਤੋਂ ਵੱਧ ਜਵਾਨ ਰੱਖੇ ਗਏ ਜਿਨ੍ਹਾਂ ਵਿੱਚ 1400 ਤੋਂ ਵੱਧ ਵਿਦੇਸ਼ੀ ਨਾਗਰਿਕ ਹਨ | ਕੈਨੇਡਾ ਦੀ ਫÏਜ 'ਚ ਨਵੇਂ ਭਰਤੀ ਕੀਤੇ ਗਏ ਜਵਾਨਾਂ 'ਚ ਭਾਰਤੀਆਂ ਦੀ ਗਿਣਤੀ 300 ਦੇ ਕਰੀਬ ਪਤਾ ਲੱਗ ਰਹੀ ਹੈ | ਕੈਨੇਡਾ 'ਚ ਪੱਕੇ ਵਾਸੀ ਹੋਣ ਦੇ ਨਾਲ ਦੇਸ਼ ਵਿਚ 3 ਸਾਲਾਂ ਤੋਂ ਰਿਹਾਇਸ਼ ਹੋਣਾ ਵੀ ਜਵਾਨ ਨੂੰ ਸਾਬਿਤ ਕਰਨਾ ਪੈਂਦਾ ਹੈ |

Ad Position 22
No active advertisement
ਪਿਛਲੀ ਖ਼ਬਰ ਕੈਨੇਡਾ ਦੇ ਵਰਕ ਤੇ ਸਟੱਡੀ ਪਰਮਿਟ ਅਰਜ਼ੀਆਂ ਦੇ ਨਿਪਟਾਰੇ 'ਚ ਤੇਜ਼ੀ ਪਰ ਇਨਕਾਰ ਵੱਧ ਅਗਲੀ ਖ਼ਬਰ ਧਨਾਨਸੂ ਸਕੂਲ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਸੌ ਫ਼ੀਸਦੀ ਰਿਹਾ
Ad Position 24