04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਇੰਗਲੈਂਡ ਦੇ ਸਕੂਲਾਂ 'ਚ ਮੈਨਿੰਜਾਈਟਿਸ ਦੇ ਨਵੇਂ ਮਾਮਲੇ, ਇਕ ਵਿਦਿਆਰਥੀ ਦੀ ਮੌਤ

Ad Position 21
repet_subhas-goyals [Copy P29]
ਅਜੀਤ ਡੈਸਕ 16-05-2026
ਲੈਸਟਰ (ਇੰਗਲੈਂਡ), 15 ਮਈ (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਦੇ ਰੀਡਿੰਗ ਤੇ ਆਕਸਫੋਰਡਸ਼ਾਇਰ ਇਲਾਕਿਆਂ 'ਚ ਮੈਨਿੰਜਾਈਟਿਸ ਦੇ ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਚਿੰਤਾ ਦਾ ਮਾਹÏਲ ਬਣ ਗਿਆ ਹੈ | ਇਕ ਸਿਕਸਥ ਫਾਰਮ ਵਿਦਿਆਰਥੀ ਦੀ ਮÏਤ ਹੋ ਗਈ ਹੈ, ਜਦਕਿ 2 ਹੋਰ ਵਿਦਿਆਰਥੀਆਂ ਦਾ ਇਲਾਜ ਚੱਲ ਰਿਹਾ ਹੈ | ਸਿਹਤ ਅਧਿਕਾਰੀਆਂ ਨੇ ਕਿਹਾ ਹੈ ਕਿ ਇਹ ਮਾਮਲੇ ਕੇਂਟ ਵਿਚ ਮਾਰਚ ਮਹੀਨੇ ਦÏਰਾਨ ਫੈਲੇ ਮੈਨਿੰਜਾਈਟਿਸ ਬੀ ਦੇ ਪ੍ਰਕੋਪ ਨਾਲ ਜੁੜੇ ਨਹੀਂ ਹਨ | ਮਿ੍ਤਕ ਵਿਦਿਆਰਥੀ ਦੀ ਪਛਾਣ ਆਕਸਫੋਰਡਸ਼ਾਇਰ ਦੇ ਹੈਨਲੀ ਕਾਲਜ ਦੇ ਵਿਦਿਆਰਥੀ ਵਜੋਂ ਹੋਈ ਹੈ | ਇਸ ਤੋਂ ਇਲਾਵਾ ਰੀਡਿੰਗ ਬਲੂ ਕੋਟ ਸਕੂਲ ਅਤੇ ਹਾਈਡਾਊਨ ਸੈਕੰਡਰੀ ਸਕੂਲ ਐਂਡ ਸਿਕਸਥ ਫਾਰਮ ਸੈਂਟਰ ਦੇ ਦੋ ਵਿਦਿਆਰਥੀਆਂ ਦਾ ਹਸਪਤਾਲ ਵਿੱਚ ਇਲਾਜ ਕੀਤਾ ਜਾ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਕੁਲਵਿੰਦਰ ਸਿੰਘ ਜੌਹਲ ਬਣੇ ਲੈਸਟਰ ਦੇ ਪਹਿਲੇ ਸਿੱਖ ਲਾਰਡ ਮੇਅਰ ਅਗਲੀ ਖ਼ਬਰ ਲੇਬਰ ਪਾਰਟੀ 'ਚ ਲੀਡਰਸ਼ਿਪ ਸੰਕਟ ਹੋਰ ਗਹਿਰਾਇਆ
Ad Position 24