28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਇਟਲੀ ਦੇ ਸ਼ਹਿਰ ਬੈੱਲਫਿਓਰੇ ਵਿਖੇ 'ਅੰਤਰਰਾਸ਼ਟਰੀ ਫੈਸਟੀਵਲ' ਪੰਜਾਬੀ ਭੰਗੜੇ ਤੇ ਝੂਮੇ ਵਿਦੇਸ਼ੀ

Ad Position 21
No active advertisement
ਅਜੀਤ ਡੈਸਕ 25-05-2026
ਵੈਨਿਸ (ਇਟਲੀ), 24 ਮਈ (ਹਰਦੀਪ ਸਿੰਘ ਕੰਗ)-ਹਰੇਕ ਸਾਲ ਦੇ ਵਾਂਗ ਇਸ ਸਾਲ ਵੀ ਇਟਲੀ ਦੇ ਸ਼ਹਿਰ ਬੈੱਲੀਫਿਓਰੇ ਵਿਖੇ ''ਫੇਸਤਾ ਦੈੱਲ ਪੋਪੋਲੀ'' ਬਹੁਤ ਹੀ ਧੂਮ ਧਾਮ ਦੇ ਨਾਲ਼ ਕਰਵਾਇਆ ਗਿਆ | ਇਸ ਅੰਤਰਰਾਸ਼ਟਰੀ ਫੈਸਟੀਵਲ ਦੌਰਾਨ ਵੱਖ ਵੱਖ ਦੇਸ਼ਾਂ ਦੇ ਲੋਕ ਨਾਚਾਂ ਖਾਣਿਆਂ ਅਤੇ ਸੱਭਿਆਚਾਰਕ ਵੰਨਗੀਆਂ ਦੀ ਝਲਕ ਦੇਖਣ ਨੂੰ ਮਿਲੀ | ਇਟਲੀ ਦੀ ਨਾਮੀ ਸੰਸਥਾਂ ਕਾਰੀਡਾਸ ਅਤੇ ਬੈੱਲੀਫਓਰੇ ਦੇ ਸਥਾਨਕ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ਼ ਕਰਵਾਏ ਗਏ ਇਸ ਫੈਸਟੀਵਲ ਦੌਰਾਨ ਭੰਗੜਾ ਬੁਆਇਜ ਐਂਡ ਗਰਲਜ਼ ਗਰੁੱਪ ਇਟਲੀ ਵੱਲੋਂ ਵਰਿੰਦਰਦੀਪ ਸਿੰਘ ਰਵੀ ਦੀ ਅਗਵਾਈ ਦੇ ਵਿੱਚ ਵੱਖ ਵੱਖ ਪੰਜਾਬੀ ਗੀਤਾਂ ਤੇ ਭੰਗੜਾ ਪਾਇਆ ਗਿਆ | ਜਿਸ ਨੂੰ ਤੱਕ ਕੇ ਸਾਰੇ ਹੀ ਝੂੰਮਣ ਲੱਗ ਪਏ ਅਤੇ ਉੱਥੇ ਹਾਜਿਰ ਸਾਰੇ ਲੋਕ ਨੱਚਣ ਲਈ ਮਜਬੂਰ ਹੋ ਗਏ |ਇਸ ਮੌਕੇ ਵੰਨ-ਸੁਵੰਨੇ ਭਾਰਤੀ ਖਾਣੇ ਵੀ ਸਾਰਿਆਂ ਦੀ ਖਿੱਚ ਦਾ ਕੇਦਰ ਰਹੇ |


Ad Position 22
No active advertisement
ਪਿਛਲੀ ਖ਼ਬਰ ਰਾਜਸਥਾਨ ਪਲੇਆਫ਼ 'ਚ, ਪੰਜਾਬ ਤੇ ਕੋਲਕਾਤਾ ਬਾਹਰ <br/> ਅਗਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਪੰਜ ਮੈਂਬਰੀ ਯੂਰਪੀਅਨ ਕਮੇਟੀ ਦਾ ਗਠਨ
Ad Position 24