08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਕੈਲੀਫੋਰਨੀਆ ਸਟੇਟ ਅਸੈਂਬਲੀ ਮੈਂਬਰ ਡਾ. ਜਸਮੀਤ ਬੈਂਸ ਪ੍ਰਾਇਮਰੀ ਚੋਣ ਹਾਰੀ

Ad Position 21
No active advertisement
ਅਜੀਤ ਡੈਸਕ 13-06-2026
ਸੈਕਰਾਮੈਂਟੋ, 12 ਜੂਨ (ਹੁਸਨ ਲੜੋਆ ਬੰਗਾ)-ਕੈਲੀਫੋਰਨੀਆ ਸਟੇਟ ਅਸੈਂਬਲੀ ਮੈਂਬਰ ਡਾ. ਜਸਮੀਤ ਬੈਂਸ 22ਵੇਂ ਕਾਂਗਰਸ ਡਿਸਟਿ੍ਕਟ ਤੋਂ ਡੈਮੋਕ੍ਰੇਟਿਕ ਆਗੂ ਵਜੋਂ ਪ੍ਰਾਇਮਰੀ ਚੋਣ ਹਾਰ ਗਈ ਹੈ ਉਸ ਨੂੰ ਰੈਂਡੀ ਵਿਲੇਗਾਸ ਨੇ ਹਰਾਇਆ ਹੈ¢ ਵਿਲੇਗਾਸ ਹੁਣ ਨਵੰਬਰ ਵਿੱਚ ਮÏਜੂਦਾ ਰਿਪਬਲਿਕਨ ਪ੍ਰਤੀਨਿਧੀ ਡੇਵਿਡ ਵਾਲਾਦਾਓ ਨੂੰ ਚੁਣÏਤੀ ਦੇਣਗੇ | ਡਾ. ਬੈਂਸ, ਇੱਕ ਪਰਿਵਾਰਕ ਡਾਕਟਰ ਅਤੇ ਕੈਲੀਫੋਰਨੀਆ ਸਟੇਟ ਵਿਧਾਨ ਸਭਾ ਲਈ ਚੁਣੀ ਗਈ ਪਹਿਲੀ ਸਿੱਖ ਅਮਰੀਕੀ ਅਤੇ ਦੱਖਣੀ ਏਸ਼ੀਆਈ ਅÏਰਤ ਹੈ¢ ਵਿਸ਼ਲੇਸ਼ਣਕਾਰਾਂ ਅਨੁਸਾਰ ਬੈਂਸ ਦੀ ਹਾਰ ਡੈਮੋਕ੍ਰੇਟਿਕ ਪਾਰਟੀ ਦੇ ਅੰਦਰ ਇਕ ਤਿੱਖੀ ਵਿਚਾਰਧਾਰਕ ਵੰਡ ਦਾ ਸਿੱਟਾ ਹੈ¢ ਆਪਣੀ ਜਿੱਤ ਤੋਂ ਬਾਅਦ, ਵਿਲੇਗਾਸ ਨੇ ਕਿਹਾ ਕਿ ਸਾਡੇ ਵਿਰੁੱਧ ਖਰਚ ਕੀਤੇ ਗਏ ਬਾਹਰੀ ਕਾਰਪੋਰੇਟ ਪੈਸੇ ਦੇ ਬਾਵਜੂਦ, ਅਸੀਂ ਦਿਖਾਇਆ ਹੈ ਕਿ ਕੰਮ ਕਰਨ ਵਾਲੇ ਲੋਕ ਤਬਦੀਲੀ ਲਈ ਤਿਆਰ ਹਨ |

Ad Position 22
No active advertisement
ਪਿਛਲੀ ਖ਼ਬਰ ਲੱਖਾਂ ਖ਼ਰਚ ਕੇ ਸੜਕ 'ਤੇ ਲਗਾਈਆਂ ਟਾਈਲਾਂ, ਫਿਰ ਵੀ ਪਾਣੀ 'ਚ ਡੁੱਬੀਆਂ ਗਲੀਆਂ <br/> ਅਗਲੀ ਖ਼ਬਰ ਅਮਰੀਕਾ ਵਿਚ ਸਲਾਨਾ ਮਹਿੰਗਾਈ ਦਰ ਪਹਿਲੀ ਵਾਰ 4.2 ਫੀਸਦੀ ਹੋਈ
Ad Position 24