14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

‘ ਅਮਰੀਕਾ ਦੇ ਗਦਰੀ ਯੋਧੇ’ ਪੁਸਤਕ 15 ਅਗਸਤ ਨੂੰ ਲੋਕ ਅਰਪਣ ਕੀਤੀ ਜਾਵੇਗੀ

ਵੈਨਕੂਵਰ, 13 ਅਗਸਤ (ਮਲਕੀਤ ਸਿੰਘ)-ਗਦਰ ਮੈਮੋਰੀਅਲ ਸੁਸਾਇਟੀ ਆਫ ਬੀ. ਸੀ.

Ad Position 21
No active advertisement
ਅਜੀਤ ਡੈਸਕ 14-08-2026
ਵੈਨਕੂਵਰ, 13 ਅਗਸਤ (ਮਲਕੀਤ ਸਿੰਘ)-ਗਦਰ ਮੈਮੋਰੀਅਲ ਸੁਸਾਇਟੀ ਆਫ ਬੀ.ਸੀ. ਕੈਨੇਡਾ ਵੱਲੋਂ ਪੰਜਾਬੀ ਭਾਈਚਾਰੇ ਦੇ ਸਹਿਯੋਗ ਸਦਕਾ 15 ਅਗਸਤ ਦਿਨ ਸਨਿਚਰਵਾਰ ਨੂੰ ਸਰੀ ਸਥਿਤ ਖਾਲਸਾ ਲਾਇਬ੍ਰੇਰੀ ਵਿਚ ਉੱਘੇ ਲੇਖਕ ਸੋਹਣ ਸਿੰਘ ਪੂੰਨੀ ਵੱਲੋਂ ਲਿਖੀ ਗਈ ਪੁਸਤਕ ‘ਅਮਰੀਕਾ ਦੇ ਗਦਰੀ ਯੋਧੇ’ ਦਾ ਲੋਕ ਅਰਪਣ ਕੀਤਾ ਜਾਵੇਗਾ ਉੱਘੇ ਬੁੱਧੀਜੀਵੀ ਡਾ: ਗੁਰਵਿੰਦਰ ਸਿੰਘ ਧਾਲੀਵਾਲ ਨੇ ਉਕਤ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਮੌਕੇ ’ਤੇ ਪੁਸਤਕ ਸਬੰਧੀ ਵਿਚਾਰ ਗੋਸ਼ਟੀ ਵੀ ਹੋਵੇਗੀ ਅਤੇ ਇਸ ਮੌਕੇ ’ਤੇ ਕਰਵਾਏ ਜਾਣ ਵਾਲੇ ਇੱਕ ਸੰਖੇਪ ਸਮਾਰੋਹ ’ਚ ਪ੍ਰਮੁੱਖ ਹਸਤੀਆਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨਗੀਆਂ।
Ad Position 22
No active advertisement
ਪਿਛਲੀ ਖ਼ਬਰ ਇੰਡੀਆਨਾ ’ਚ ਤਬਾਹਕੁੰਨ ਹੜ੍ਹ, 2 ਮੌਤਾਂ ਤੇ 3 ਲੱਖ ਘਰਾਂ ਦੀ ਬਿਜਲੀ ਬੰਦ ਅਗਲੀ ਖ਼ਬਰ ਬੀ.ਸੀ. ਵਿਚ ਅਜੇ ਵੀ 100 ਤੋਂ ਵੱਧ ਜੰਗਲੀ ਅੱਗਾਂ ਸਰਗਰਮ - ਸੂਬੇ ਦੀ ਐਮਰਜੈਂਸੀ ਕਾਰਵਾਈ ਦੀ ਹੋਵੇਗੀ ਸਮੀਖਿਆ
Ad Position 24