30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਅੰਤਰਰਾਸ਼ਟਰੀ ਟੈਨਿਸ ਹਾਲ ਆਫ਼ ਫੇਮ ਵਿਖੇ ਆਪਣੇ ਇੰਡਕਸ਼ਨ ਸਮਾਰੋਹ ਦੌਰਾਨ ਆਪਣੀ ਪਤਨੀ ਮਿਰਕਾ ਨਾਲ ਖੁਸ਼ੀ ਮਨਾਉਂਦਾ ਹੋਇਆ ਰੋਜਰ ਫੈਡਰਰ।

ਮੈਸੀ ਦੇ ਪ੍ਰੋਗਰਾਮ ’ ਚ ਸ਼ਾਮਿਲ ਹੋਏ ਪ੍ਰਸੰਸਕਾਂ ਨੂੰ ਮੁੜਨਗੇ ਟਿਕਟਾਂ ਦੇ ਪੈਸੇ ਕੋਲਕਾਤਾ, 30 ਅਗਸਤ (ਇੰਟ.) -ਪੱਛਮੀ ਬੰਗਾਲ ਦੇ ਮੁੱਖ ਮੰਤਰੀ ਸੁਵੇਂਦੂ ਅਧਿਕਾਰੀ ਨੇ ਐਲਾਨ ਕੀਤਾ ਹੈ ਕਿ ਕੋਲਕਾਤਾ ਵਿਚ ਲਿਓਨਲ ਮੈਸੀ ਦੇ ਪ੍ਰੋਗਰਾਮ ਵਿਚ ਸ਼ਾਮਲ ਹੋਣ ਵਾਲੇ ਲਗਭਗ 33,000 ਦਰਸ਼ਕਾਂ ਨੂੰ ਟਿਕਟਾਂ ਦੇ ਪੈਸੇ ਵਾਪਸ ਕਰ ਦਿੱਤੇ ਜਾਣਗੇ।

Ad Position 21
No active advertisement
ਅਜੀਤ ਡੈਸਕ 31-08-2026
ਮੈਸੀ ਦੇ ਪ੍ਰੋਗਰਾਮ ’ ਚ ਸ਼ਾਮਿਲ ਹੋਏ ਪ੍ਰਸੰਸਕਾਂ ਨੂੰ ਮੁੜਨਗੇ ਟਿਕਟਾਂ ਦੇ ਪੈਸੇ ਕੋਲਕਾਤਾ, 30 ਅਗਸਤ (ਇੰਟ.)-ਪੱਛਮੀ ਬੰਗਾਲ ਦੇ ਮੁੱਖ ਮੰਤਰੀ ਸੁਵੇਂਦੂ ਅਧਿਕਾਰੀ ਨੇ ਐਲਾਨ ਕੀਤਾ ਹੈ ਕਿ ਕੋਲਕਾਤਾ ਵਿਚ ਲਿਓਨਲ ਮੈਸੀ ਦੇ ਪ੍ਰੋਗਰਾਮ ਵਿਚ ਸ਼ਾਮਲ ਹੋਣ ਵਾਲੇ ਲਗਭਗ 33,000 ਦਰਸ਼ਕਾਂ ਨੂੰ ਟਿਕਟਾਂ ਦੇ ਪੈਸੇ ਵਾਪਸ ਕਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਰਿਫੰਡ ਪ੍ਰਕਿਰਿਆ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ ਤੇ ਭੁਗਤਾਨ ਰਾਜ ਦੇ ਖੇਡ ਬਜਟ ਵਿੱਚੋਂ ਕੀਤਾ ਜਾਵੇਗਾ। ਮੈਸੀ ਦਾ ਪ੍ਰੋਗਰਾਮ ਪਿਛਲੇ ਦਸੰਬਰ ਵਿਚ ਕੋਲਕਾਤਾ ਦੇ ਸਾਲਟ ਲੇਕ ਸਟੇਡੀਅਮ ਵਿਚ ਹੋਇਆ ਸੀ। ਭਾਰੀ ਭੀੜ ਅਤੇ ਕੁਪ੍ਰਬੰਧਨ ਕਾਰਨ ਦਰਸ਼ਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ; ਮੈਦਾਨ ਦੇ ਨੇੜੇ ਵੀ.ਆਈ.ਪੀਜ਼ ਤੇ ਅਧਿਕਾਰੀਆਂ ਦੇ ਇਕੱਠੇ ਹੋਣ ਕਾਰਨ ਬਹੁਤ ਸਾਰੇ ਲੋਕਾਂ ਨੂੰ ਦੇਖਣ ’ਚ ਰੁਕਾਵਟ ਆਈ, ਜਿਸ ਕਾਰਨ ਉਹ ਮੈਸੀ ਨੂੰ ਸਾਫ਼-ਸਾਫ਼ ਨਹੀਂ ਦੇਖ ਸਕੇ। ਟਿਕਟਾਂ ਦੀਆਂ ਕੀਮਤਾਂ 4,000 ਤੋਂ 8,000 ਰੁਪਏ ਤੱਕ ਸਨ। ਮੁੱਖ ਮੰਤਰੀ ਨੇ ਨੋਟ ਕੀਤਾ ਕਿ ਬਹੁਤ ਸਾਰੇ ਆਮ ਲੋਕਾਂ ਨੇ ਟਿਕਟਾਂ ਖਰੀਦਣ ਲਈ ਆਪਣੀ ਬੱਚਤ ਖਰਚ ਕੀਤੀ ਸੀ।
Ad Position 22
No active advertisement
ਪਿਛਲੀ ਖ਼ਬਰ ਕੋਲਕਾਤਾ ਦੇ ਅਲੀਪੁਰ ਜ਼ੂਲੋਜੀਕਲ ਗਾਰਡਨ ਵਿਖੇ ਆਪਣੇ ਖੰਭ ਫੈਲਾਉਂਦਾ ਹੋਇਆ ਚਿੱਟਾ ਮੋਰ। ਮੈਲਬੌਰਨ ’ ਚ ਕਾਂਗਰਸ ਦੀ ਜਨਰਲ... ਅਗਲੀ ਖ਼ਬਰ ‘ਮੀਰੀ ਪੀਰੀ ਖ਼ਾਲਸਾ’ ਮਾਰਚ ਦਾ ਜ਼ਿਲ੍ਹੇ ਅੰਦਰ ਦਾਖ਼ਲ ਹੋਣ ’ਤੇ ਵੱਖ-ਵੱਖ ਥਾਵਾਂ ’ਤੇ ਸੰਗਤਾਂ ਵਲੋਂ ਭਰਵਾਂ ਸਵਾਗਤ ਗੁਰਦੁਆ...
Ad Position 24