09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਆ ਸਟ੍ਰੇਲੀਆ ’ਚ ਮਾਂ ਬੋਲੀ ਪੰਜਾਬੀ ਨੂੰ ਮਿਲਣ ਲੱਗੀ ਸਰਕਾਰੀ ਮਾਨਤਾ

ਮੈਲਬੋਰਨ, 8 ਸਤੰਬਰ (ਪਰਮਵੀਰ ਸਿੰਘ ਆਹਲੂਵਾਲੀਆ)-ਆਸਟ੍ਰੇਲੀਆ ਵਿਚ ਪੰਜਾਬੀ ਮਾਂ ਬੋਲੀ ਦੀ ਵਧ ਰਹੀ ਪਛਾਣ ਦਾ ਇਕ ਹੋਰ ਅਹਿਮ ਪ੍ਰਮਾਣ ਸਾਹਮਣੇ ਆਇਆ ਹੈ। ਐਥਨੀ ਐਲਬਨੀਜ ਦੀ ਕੇਂਦਰੀ ਸਰਕਾਰ ਵਲੋਂ ਬਹੁ-ਸੱਭਿਆਚਾਰਕ ਭਾਈਚਾਰਿਆਂ ਨੂੰ ਕੁਦਰਤੀ ਆਫ਼ਤਾਂ ਨਾਲ ਨਜਿੱਠਣ ਲਈ ਜਾਗਰੂਕ ਕਰਨ ਵਾਸਤੇ ਪੰਜਾਬੀ ਸਮੇਤ 10 ਭਾਸ਼ਾਵਾਂ ਵਿਚ ਜਾਣਕਾਰੀ ਅਤੇ ਸੁਰੱਖਿਆ ਸਮਗਰੀ ਜਾਰੀ ਕੀਤੀ ਗਈ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 09-09-2026
ਮੈਲਬੋਰਨ, 8 ਸਤੰਬਰ (ਪਰਮਵੀਰ ਸਿੰਘ ਆਹਲੂਵਾਲੀਆ)-ਆਸਟ੍ਰੇਲੀਆ ਵਿਚ ਪੰਜਾਬੀ ਮਾਂ ਬੋਲੀ ਦੀ ਵਧ ਰਹੀ ਪਛਾਣ ਦਾ ਇਕ ਹੋਰ ਅਹਿਮ ਪ੍ਰਮਾਣ ਸਾਹਮਣੇ ਆਇਆ ਹੈ। ਐਥਨੀ ਐਲਬਨੀਜ ਦੀ ਕੇਂਦਰੀ ਸਰਕਾਰ ਵਲੋਂ ਬਹੁ-ਸੱਭਿਆਚਾਰਕ ਭਾਈਚਾਰਿਆਂ ਨੂੰ ਕੁਦਰਤੀ ਆਫ਼ਤਾਂ ਨਾਲ ਨਜਿੱਠਣ ਲਈ ਜਾਗਰੂਕ ਕਰਨ ਵਾਸਤੇ ਪੰਜਾਬੀ ਸਮੇਤ 10 ਭਾਸ਼ਾਵਾਂ ਵਿਚ ਜਾਣਕਾਰੀ ਅਤੇ ਸੁਰੱਖਿਆ ਸਮਗਰੀ ਜਾਰੀ ਕੀਤੀ ਗਈ ਹੈ।ਇਸ ਸਮਗਰੀ ਵਿਚ ਵੀਡੀਓ, ਤੱਥ-ਪੱਤਰ, ਪੋਸਟਰ ਅਤੇ ਡਿਜੀਟਲ ਸਰੋਤ ਸ਼ਾਮਿਲ ਹਨ, ਜਿਨ੍ਹਾਂ ਰਾਹੀਂ ਜੰਗਲੀ ਅੱਗ, ਹੜ੍ਹ, ਚੱਕਰਵਾਤ, ਤੂਫ਼ਾਨ, ਅੱਤ ਦੀ ਗਰਮੀ, ਭੁਚਾਲ ਅਤੇ ਸੁਨਾਮੀ ਵਰਗੀਆਂ ਕੁਦਰਤੀ ਆਫ਼ਤਾਂ ਦੌਰਾਨ ਸੁਰੱਖਿਆ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ।ਇਹ ਜਾਣਕਾਰੀ ਪੰਜਾਬੀ ਤੋਂ ਇਲਾਵਾ ਅਰਬੀ, ਕੈਂਟੋਨੀਜ਼, ਦਾਰੀ, ਕੋਰੀਅਨ, ਮੰਦਾਰਨ, ਨਿਪਾਲੀ, ਸਪੈਨਿਸ਼, ਥਾਈ ਅਤੇ ਵੀਅਤਨਾਮੀ ਭਾਸ਼ਾਵਾਂ ਵਿਚ ਵੀ ਉਪਲਬਧ ਕਰਵਾਈ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਅਮਰੀਕਾ ’ ਚ ਪੰਜਾਬੀ ਟਰੱਕ ਡਰਾਈਵਰ ਤੋਂ 38 ਲੱਖ ਡਾਲਰ ਦੀ ਕੋਕੀਨ ਬਰਾਮਦ ਅਗਲੀ ਖ਼ਬਰ ਬਰਤਾਨੀਆ ’ਚ ਤਕਨੀਕੀ ਖਰਾਬੀ ਕਾਰਨ 300 ਤੋਂ ਵੱਧ ਉਡਾਣਾਂ ਰੱਦ
Ad Position 24