04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਸਰੀ-ਵਾਈਟ ਰਾਕ ਦੇ ਤਿੰਨ ਕਾਰੋਬਾਰੀਆਂ ਦਾ ਵਾਤਾਵਰਨ ਸਨਮਾਨ

ਵੈਨਕੂਵਰ, 3 ਅਕਤੂਬਰ (ਮਲਕੀਤ ਸਿੰਘ)-ਸਰੀ ਅਤੇ ਵਾਈਟ ਰਾਕ ਖੇਤਰ ਵਿੱਚ ਵਾਤਾਵਰਨ ਦੀ ਸੰਭਾਲ ਅਤੇ ਵਿਕਾਸ ਲਈ ਉਪਰਾਲੇ ਕਰਨ ਵਾਲੇ ਤਿੰਨ ਕਾਰੋਬਾਰੀ ਸੰਸਥਾਵਾਂ ਨੂੰ ਸਾਲ 2026 ਦੇ ਸਰੀ ਐਂਡ ਵਾਈਟ ਰਾਕ ਵਾਤਾਵਰਨ ਅਤੇ ਕਾਰੋਬਾਰੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। ਇਹ ਇਨ੍ਹਾਂ ਪੁਰਸਕਾਰਾਂ ਦਾ 20ਵਾਂ ਸਾਲਾਨਾ ਸਮਾਗਮ ਸੀ।

Ad Position 21
No active advertisement
ਅਜੀਤ ਡੈਸਕ 04-10-2026
ਵੈਨਕੂਵਰ, 3 ਅਕਤੂਬਰ (ਮਲਕੀਤ ਸਿੰਘ)-ਸਰੀ ਅਤੇ ਵਾਈਟ ਰਾਕ ਖੇਤਰ ਵਿੱਚ ਵਾਤਾਵਰਨ ਦੀ ਸੰਭਾਲ ਅਤੇ ਵਿਕਾਸ ਲਈ ਉਪਰਾਲੇ ਕਰਨ ਵਾਲੇ ਤਿੰਨ ਕਾਰੋਬਾਰੀ ਸੰਸਥਾਵਾਂ ਨੂੰ ਸਾਲ 2026 ਦੇ ਸਰੀ ਐਂਡ ਵਾਈਟ ਰਾਕ ਵਾਤਾਵਰਨ ਅਤੇ ਕਾਰੋਬਾਰੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ।ਇਹ ਇਨ੍ਹਾਂ ਪੁਰਸਕਾਰਾਂ ਦਾ 20ਵਾਂ ਸਾਲਾਨਾ ਸਮਾਗਮ ਸੀ। ਪੁਰਸਕਾਰ ਛੋਟੇ, ਦਰਮਿਆਨੇ ਅਤੇ ਵੱਡੇ ਕਾਰੋਬਾਰ ਦੀਆਂ ਤਿੰਨ ਸ਼੍ਰੇਣੀਆਂ ਵਿੱਚ ਦਿੱਤੇ ਗਏ।ਇਸ ਮੌਕੇ ਜਲਵਾਯੂ ਅਤੇ ਮੁਕਾਬਲੇਬਾਜ਼ੀ ਮੰਚ ਵੀ ਕਰਵਾਇਆ ਗਿਆ, ਜਿਸ ਵਿਚ ਬ੍ਰਿਟਿਸ਼ ਕੋਲੰਬੀਆ ਦੀ ਆਰਥਿਕ ਤਰੱਕੀ ਦੇ ਨਾਲ ਵਾਤਾਵਰਨ ਦੀ ਰੱਖਿਆ, ਊਰਜਾ ਦੀ ਵਧਦੀ ਲੋੜ, ਬੁਨਿਆਦੀ ਢਾਂਚਾ, ਵਪਾਰ, ਨਵੀਂ ਤਕਨੀਕ ਅਤੇ ਜਲਵਾਯੂ ਤਬਦੀਲੀ ਨਾਲ ਨਜਿੱਠਣ ਦੇ ਉਪਰਾਲਿਆਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਸਮਾਗਮ ਵਿਚ ਸਰਕਾਰ ਅਤੇ ਉਦਯੋਗ ਖੇਤਰ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ।
Ad Position 22
No active advertisement
ਪਿਛਲੀ ਖ਼ਬਰ - ਸਰੀ ਸਿਟੀ ਕੌਂਸਲ ਚੋਣਾਂ- 6 ਸਲੇਟਾਂ, 6 ਮੇਅਰ ਉਮੀਦਵਾਰ, ਦੋ ਦਰਜਨਾਂ ਤੋਂ ਵੱਧ ਕੌਂਸਲਰ ਉਮੀਦਵਾਰ ਚੋਣ ਪਿੜ ‘ਚ ਡਟੇ ਅਗਲੀ ਖ਼ਬਰ ਕੈਨੇਡਾ ’ਚ ਫਿਰੌਤੀ ਮਾਮਲਿਆਂ ਸੰਬੰਧੀ 5 ਪੰਜਾਬੀ ਨੌਜਵਾਨ ਗ੍ਰਿਫ਼ਤਾਰ
Ad Position 24