22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਚੌਥੀ ਵਿਸ਼ਵ ਪੰਜਾਬੀ ਕਾਨਫਰੰਸ ’ ਚ ਸ਼ਾਮਿਲ ਹੋਣ ਲਈ ਐਸ ਅਸ਼ੋਕ ਭੌਰਾ ਲਾਹੌਰ ਪੁੱਜੇ

ਲਾਹੌਰ, 22 ਨਵੰਬਰ (ਅਜੀਤ ਬਿਓਰੋ)-ਪੰਜਾਬੀ ਪ੍ਰਚਾਰ ਤੇ ਅਹਿਮਦ ਰਜ਼ਾ ਪੰਜਾਬੀ, ਪੰਜਾਬੀ ਲਹਿਰਾਂ ਵਲੋਂ ਲਾਹੌਰ ਦੇ ਗਦਾਫੀ ਸਟੇਡੀਅਮ ਦੇ ਪਿਲਾਕ ਵਿਚਲੇ ਆਂਗਣ ’ਚ 27 ਤੋਂ 29 ਨਵੰਬਰ, 2026 ਨੂੰ ਹੋਣ ਵਾਲੀ ਤਿੰਨ ਰੋਜ਼ਾ ਵਿਸ਼ਵ ਕਾਨਫਰੰਸ ’ਚ ਭਾਗ ਲੈਣ ਵਾਲੇ ਡੈਲੀਗੇਟ ਲਾਹੌਰ ਪੁੱਜਣੇ ਸ਼ੁਰੂ ਹੋ ਗਏ ਹਨ। ਅੱਜ ਪੰਜਾਬੀ ਦੇ ਉੱਘੇ ਲੇਖਕ ਤੇ ਪੱਤਰਕਾਰ ਐਸ.

Ad Position 21
No active advertisement
ਅਜੀਤ ਡੈਸਕ 23-11-2026
ਲਾਹੌਰ, 22 ਨਵੰਬਰ (ਅਜੀਤ ਬਿਓਰੋ)-ਪੰਜਾਬੀ ਪ੍ਰਚਾਰ ਤੇ ਅਹਿਮਦ ਰਜ਼ਾ ਪੰਜਾਬੀ, ਪੰਜਾਬੀ ਲਹਿਰਾਂ ਵਲੋਂ ਲਾਹੌਰ ਦੇ ਗਦਾਫੀ ਸਟੇਡੀਅਮ ਦੇ ਪਿਲਾਕ ਵਿਚਲੇ ਆਂਗਣ ’ਚ 27 ਤੋਂ 29 ਨਵੰਬਰ, 2026 ਨੂੰ ਹੋਣ ਵਾਲੀ ਤਿੰਨ ਰੋਜ਼ਾ ਵਿਸ਼ਵ ਕਾਨਫਰੰਸ ’ਚ ਭਾਗ ਲੈਣ ਵਾਲੇ ਡੈਲੀਗੇਟ ਲਾਹੌਰ ਪੁੱਜਣੇ ਸ਼ੁਰੂ ਹੋ ਗਏ ਹਨ। ਅੱਜ ਪੰਜਾਬੀ ਦੇ ਉੱਘੇ ਲੇਖਕ ਤੇ ਪੱਤਰਕਾਰ ਐਸ. ਅਸ਼ੋਕ ਭੌਰਾ, ਜੁਝਾਰੂ ਕਵੀ ਸੰਤ ਰਾਮ ਉਦਾਸੀ ਦੀ ਬੇਟੀ ਪ੍ਰਿਤਪਾਲ ਕੌਰ ਉਦਾਸੀ, ਇੰਡਿਆਨਾ (ਅਮਰੀਕ) ਤੋਂ ਸ਼ਿੰਗਾਰ ਪਾਲ ਸ਼ੇਰਮਾਰ ਸਮੇਤ ਕਸ਼ਮੀਰ ਕੌਰ ਭੌਰਾ, ਮਨਜੀਤ ਝਿੱਕਾ, ਹਰਜਿੰਦਰ ਕੌਰ ਉਚੇਚਾ ਪੁੱਜੇ। ਇੰਟਰਨੈਸ਼ਨਲ ਹਵਾਈ ਅੱਡੇ ’ਤੇ ਅਹਿਮਦ ਰਜ਼ਾ, ਫੈਸਲ ਅਲੀ ਤੇ ਪ੍ਰਚਾਰ ਪੰਜਾਬੀ ਦੇ ਅਹੁਦੇਦਾਰ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਭਾਰਤ ਨੇ ਨਿਊਜ਼ੀਲੈਂਡ ਨਾਲ ਖੇਡਿਆ ਡਰਾਅ, ਜਿੱਤੀ ਹਾਕੀ ਲੜੀ ਅਗਲੀ ਖ਼ਬਰ —ਮਹਿਲਾ ਏਸ਼ੀਅਨ ਚੈਂਪੀਅਨਜ਼ ਟਰਾਫੀ— ਭਾਰਤ ਨੇ ਸੈਮੀਫਾਈਨਲ ’ ਚ ਬਣਾਈ ਜਗ੍ਹਾ ਥਾਈਲੈਂਡ ਨੂੰ 7-0 ਨਾਲ ਬੁਰੀ ਤਰ੍ਹਾਂ ਹਰਾਇ...
Ad Position 24