30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਸ਼ਿਵ ਸੈਨਾ ਆਗੂ ਦੀ ਬੇਟੀ ਦਾ ਦਿਹਾਂਤ

Ad Position 21
No active advertisement
ਅਜੀਤ ਡੈਸਕ 01-01-2026
ਜਲੰਧਰ, 31 ਦਸੰਬਰ (ਸ਼ੈਲੀ)-ਜਲੰਧਰ 'ਚ ਰਹਿਣ ਵਾਲੇ ਉੱਤਰ ਭਾਰਤ ਸ਼ਿਵ ਸੈਨਾ ਨੇਤਾ ਦੀਪਕ ਕੰਬੋਜ ਦੀ ਬੇਟੀ ਮੁਨਮੁਨ (ਚਿਤਵਾਨ) ਦਾ ਅਚਾਨਕ ਦਿਹਾਂਤ ਹੋ ਗਿਆ | ਜਾਣਕਾਰੀ ਦਿੰਦੇ ਹੋਏ ਦੀਪਕ ਕੰਬੋਜ ਨੇ ਦੱਸਿਆ ਕਿ ਅੱਜ ਸ਼ਾਮ ਉਹ ਆਪਣੇ ਘਰ ਹੀ ਮੌਜੂਦ ਸਨ ਕਿ ਉਨ੍ਹਾਂ ਦੀ ਬੇਟੀ ਮੁਨਮੁਨ ਬਾਖਰੂਮ ਵਿਚ ਨਹਾਉਣ ਗਈ ਅਤੇ ਕਾਫੀ ਸਮਾਂ ਬਾਹਰ ਨਾ ਆਉਣ ਕਾਰਨ ਜਦੋਂ ਉਸ ਨੂੰ ਆਵਾਜ਼ਾਂ ਦਿੱਤੀਆਂ ਤਾ ਵਾਪਸ ਕੋਈ ਜਵਾਬ ਨਾ ਮਿਲਿਆ | ਇਸੇ ਦੌਰਾਨ ਉਨ੍ਹਾਂ ਦੇ ਭਰਾ ਵਿਕਾਸ ਕੰਬੋਜ ਨੇ ਬਾਥਰੂਮ ਦੀ ਖਿੜਕੀ ਰਾਹੀਂ ਦੇਖਿਆ ਤਾਂ ਮੁਨਮੁਨ ਬੇਸੁੱਧ ਪਈ ਸੀ | ਜਦੋਂ ਮੁਨਮੁਨ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮਿ੍ਤਕ ਘੋਸ਼ਿਤ ਕਰ ਦਿੱਤਾ |
Ad Position 22
No active advertisement
ਪਿਛਲੀ ਖ਼ਬਰ ਜਲੰਧਰ ਨੇ 2025 'ਚ ਵਧੀਆ ਪ੍ਰਸ਼ਾਸਨ ਤੇ ਵਿਕਾਸ 'ਚ ਪੁੱਟੀਆਂ ਨਵੀਆਂ ਪੁਲਾਂਘਾਂ ਅਗਲੀ ਖ਼ਬਰ ਵਿਜੀਲੈਂਸ ਬਿਊਰੋ ਵਲੋਂ 15000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਬਲਾਕ ਅਫ਼ਸਰ ਗਿ੍ਫ਼ਤਾਰ
Ad Position 24