20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਟਰਾਂਸਪੋਰਟਰ ਆਗੂ ਵਲੋਂ ਆਰ. ਟੀ. ਓ. ਨਾਲ ਮੁਲਾਕਾਤ <br/>

Ad Position 21
No active advertisement
ਅਜੀਤ ਡੈਸਕ 26-02-2026
ਜਲੰਧਰ, 25 ਫਰਵਰੀ (ਸ਼ਿਵ)- ਅੱਜ ਟਰਾਂਸਪੋਰਟਰ ਆਗੂਆਂ ਤੇ ਹੋਰ ਲੋਕਾਂ ਨੇ ਨਵੇਂ ਆਰ. ਟੀ. ਓ. ਬਲਜਿੰਦਰ ਸਿੰਘ ਢਿੱਲੋਂ ਵੱਲੋਂ ਉਨ੍ਹਾਂ ਨੂੰ ਅਹੁਦਾ ਸੰਭਾਲਣ 'ਤੇ ਸ਼ੁੱਭਕਾਮਨਾਵਾਂ ਦਿੱਤੀਆਂ | ਕਈ ਲੋਕਾਂ ਵੱਲੋਂ ਮਸਲੇ ਵੀ ਉਠਾਏ ਗਏ ਜਿਨ੍ਹਾਂ ਦਾ ਆਰ. ਟੀ. ਓ. ਵੱਲੋਂ ਹੱਲ ਕਰਵਾਉਣ ਦਾ ਭਰੋਸਾ ਦਿੱਤਾ ਗਿਆ | ਅੱਜ ਉਨ੍ਹਾਂ ਨਾਲ ਅੰਮਿ੍ਤਸਰ, ਗੁਰਦਾਸਪੁਰ ਟਰਾਂਸਪੋਰਟ ਯੂਨੀਅਨ ਦੇ ਪ੍ਰਧਾਨ ਚੌਧਰੀ ਅਸ਼ੋਕ ਮੰਨਣ ਨੇ ਵੀ ਮੁਲਾਕਾਤ ਕੀਤੀ ਤੇ ਆਸ ਜ਼ਾਹਿਰ ਕੀਤੀ ਕਿ ਸ: ਢਿੱਲੋਂ ਪਹਿਲਾਂ ਦੀ ਤਰ੍ਹਾਂ ਟਰਾਂਸਪੋਰਟਰਾਂ ਦੇ ਪ੍ਰਮੁੱਖਤਾ ਨਾਲ ਮਸਲੇ ਉਠਾਉਂਦੇ ਰਹਿਣਗੇ | ਇਸ ਮੌਕੇ ਆਰ.ਟੀ.ਓ. ਨੇ ਟਰਾਂਸਪੋਰਟਰ ਆਗੂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੇ ਮਸਲੇ ਪਹਿਲ ਦੇ ਆਧਾਰ 'ਤੇ ਹੱਲ ਕਰਵਾਏ ਜਾਣਗੇ ਤੇ ਇਸ ਲਈ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਘਰ ਅੱਗੇ ਖੇਡਦਿਆਂ ਚਾਰ ਸਾਲਾ ਬੱਚਾ ਟਰੈਕਟਰ-ਟਰਾਲੀ ਹੇਠਾਂ ਆਇਆ, ਮੌਤ ਅਗਲੀ ਖ਼ਬਰ ਕਾਂਗਰਸੀ ਆਗੂਆਂ ਤੇ ਵਰਕਰਾਂ ਵਲੋਂ ਅਰਥੀ ਫ਼ੂਕ ਪ੍ਰਦਰਸ਼ਨ
Ad Position 24