14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

30 ਨਸ਼ੀਲੀਆਂ ਗੋਲੀਆਂ ਸਮੇਤ ਵਿਅਕਤੀ ਕਾਬੂ

Ad Position 21
No active advertisement
ਅਜੀਤ ਡੈਸਕ 02-04-2026
ਬਿਲਗਾ, 1 ਅਪ੍ਰੈਲ (ਤਜਿੰਦਰ ਕੁਮਾਰ)- ਥਾਣਾ ਬਿਲਗਾ ਪੁਲਿਸ ਨੇ ਇਕ ਵਿਅਕਤੀ ਨੂੰ 30 ਗੋਲੀਆਂ ਸਮੇਤ ਕਾਬੂ ਕਰਕੇ ਮੁਕੱਦਮਾ ਦਰਜ ਕੀਤਾ ਹੈ | ਥਾਣਾ ਮੁਖੀ ਬਿਲਗਾ ਸਬ ਇੰਸਪੈਕਟਰ ਗੁਰਸ਼ਰਨ ਸਿੰਘ ਨੇ ਦੱਸਿਆ ਕਿ 31 ਮਾਰਚ 2026 ਨੂੰ ਏ.ਐਸ.ਆਈ. ਚਰਨਜੀਤ ਸਿੰਘ ਪੁਲਿਸ ਪਾਰਟੀ ਸਮੇਤ ਸ਼ਮਸ਼ਾਨਘਾਟ ਪਿੰਡ ਮੀਓਵਾਲ ਤੋਂ ਜਗਦੀਸ਼ ਕੁਮਾਰ ਉਰਫ ਦੀਸ਼ਾ ਪੁੱਤਰ ਲੇਟ ਰਾਮਪਾਲ ਵਾਸੀ ਪਿੰਡ ਭੈਣੀ ਥਾਣਾ ਫਿਲÏਰ ਜ਼ਿਲ੍ਹਾ ਜਲੰਧਰ ਪੈਦਲ ਆ ਰਿਹਾ ਸੀ | ਸ਼ੱਕ ਤੌਰ 'ਤੇ ਰੋਕਿਆ ਗਿਆ ਤਾਂ ਤਲਾਸ਼ੀ ਦÏਰਾਨ ਉਸ ਪਾਸੋਂ 30 ਖੁੱਲ੍ਹੀਆਂ ਨਸ਼ੀਲੀਆਂ ਗੋਲੀਆਂ ਬਰਾਂਮਦ ਕਰਕੇ ਮੁਕੱਦਮਾ ਦੋਸ਼ੀ ਖਿਲਾਫ ਦਰਜ ਕੀਤਾ ਗਿਆ¢
Ad Position 22
No active advertisement
ਪਿਛਲੀ ਖ਼ਬਰ ਪੰਜਾਬ ਭਰ ਦੇ ਫ਼ਰਦ ਕੇਂਦਰ ਮੁਲਾਜ਼ਮ 4 ਤੋਂ 7 ਅਪ੍ਰੈਲ ਤੱਕ ਕਰਨਗੇ ਹੜਤਾਲ- ਨਾਨਕ ਰਾਮ ਅਗਲੀ ਖ਼ਬਰ ਆਦਮਪੁਰ ਨਗਰ ਕੌਂਸਲ ਦੀ ਨਵੀਂ ਵਾਰਡਬੰਦੀ 'ਚ ਉਲਝੇ ਕੌਂਸਲਰ ਅਤੇ ਆਦਮਪੁਰ ਵਾਸੀ
Ad Position 24