21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਡਾ. ਅੰਬੇਡਕਰ ਜੈਅੰਤੀ ਮਨਾਈ

Ad Position 21
No active advertisement
ਅਜੀਤ ਡੈਸਕ 23-04-2026
ਦੁਸਾਂਝ ਕਲਾਂ, 22 ਅਪ੍ਰੈਲ (ਰਾਮ ਪ੍ਰਕਾਸ਼ ਟੋਨੀ)- ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਪਿੰਡ ਵਿਰਕ ਵਿਖੇ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਹਾੜਾ ਮਨਾਇਆ ਗਿਆ ¢ ਜਿਸ 'ਚ ਮੁੱਖ ਮਹਿਮਾਨ ਗੁਰਮੇਲ ਸਿੰਘ ਯੂ. ਐਸ. ਏ. ਉਨ੍ਹਾਂ ਦੇ ਧਰਮਪਤਨੀ ਕਮਲਜੀਤ ਕੌਰ, ਹਲਕਾ ਇੰਚਾਰਜ ਆਮ ਆਦਮੀ ਪਾਰਟੀ ਪਿ੍ੰਸੀਪਲ ਪ੍ਰੇਮ ਕੁਮਾਰ, ਬਲਾਕ ਸੰਮਤੀ ਚੇਅਰਪਰਸਨ ਰੁੜਕਾ ਕਲਾਂ ਵੀਨਾ ਬਸਰਾ, ਹੋਨੇਸਟ ਪੰਜਾਬ ਸੋਸਾਇਟੀ ਦੇ ਪ੍ਰਧਾਨ ਬਲਵਿੰਦਰ ਸਿੰਘ, ਨੀਟਾ ਗੋਹਾਵਰ, ਜਸਬੀਰ ਇੰਦਣਾ, ਪੰਡਿਤ ਰਵੀ ਦੱਤ ਸ਼ਰਮਾ, ਡਾ. ਪਿਆਰਾ ਲਾਲ ਪ੍ਰਧਾਨ , ਡਾ. ਅੰਬੇਡਕਰ ਮਿਸ਼ਨ ਸੋਸਾਇਟੀ ਵਿਰਕ ਵਿਸ਼ੇਸ਼ ਤÏਰ 'ਤੇ ਹਾਜ਼ਰ ਹੋਏ ¢ ਇਸ ਮÏਕੇ ਪਿੰਡ ਵਿਰਕ ਦੇ ਸਰਪੰਚ ਲਾਡੀ ਬਸਰਾ ਨੇ ਸਾਰੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ | ਸਕੂਲ ਸਟਾਫ ਅਤੇ ਹੈੱਡ ਟੀਚਰ ਮੈਡਮ ਪਰਮਜੀਤ ਕੌਰ ਨੇ ਵਿਦਿਆਰਥੀਆਂ ਨੂੰ ਬਹੁਤ ਹੀ ਸ਼ਾਨਦਾਰ ਢੰਗ ਨਾਲ ਇਸ ਪ੍ਰੋਗਰਾਮ 'ਚ ਭਾਗ ਲੈਣ ਲਈ ਤਿਆਰ ਕੀਤਾ | ਬੱਚਿਆਂ ਦਾ ਉਤਸ਼ਾਹ ਅਤੇ ਹੌਂਸਲਾ ਵਧਾਉਣ ਲਈ ਪੰਡਿਤ ਰਵੀ ਦੱਤ ਸ਼ਰਮਾ ਵਲੋਂ ਪੜ੍ਹਾਈ 'ਚ ਪਹਿਲਾ, ਦੂਸਰਾ, ਤੀਸਰਾ ਸਥਾਨ ਹਾਸਿਲ ਕਰਨ ਵਾਲੇ ਬੱਚਿਆਂ ਨੂੰ 1000 ਰੁਪਏ ਹਰੇਕ ਨੂੰ ਅਤੇ ਰਿਟਾਇਰਡ ਬੈਂਕ ਮੈਨੇਜਰ ਬੇਗਰਾਜ ਬਸਰਾ ਵਲੋਂ 500 ਰੁਪਏ ਹਰੇਕ ਬੱਚੇ ਨੂੰ ਦਿੱਤੇ | ਖੇਡਾਂ 'ਚ 47 ਬੱਚੇ ਸ਼ਾਮਿਲ ਹੋਏ | ਸਾਰੇ ਵਿਦਿਆਰਥੀਆਂ ਨੂੰ ਗੁਰਮੇਲ ਸਿੰਘ ਵਲੋਂ 500 ਰੁਪਏ ਰਾਸ਼ੀ ਹਰੇਕ ਬੱਚੇ ਨੂੰ ਭੇਟ ਕੀਤੀ ¢ ਇਸ ਸਮੇਂ ਕਮਲਜੀਤ ਕÏਰ ਵਲੋਂ ਬੱਚਿਆਂ ਲਈ ਰਿਫਰੈਸ਼ਮੈਂਟ ਦਾ ਪ੍ਰਬੰਧ ਕੀਤਾ ਅਤੇ ਕੰਪਿਊਟਰ ਲੈਬ ਲਈ ਏ. ਸੀ ਭੇਟ ਕੀਤਾ, ਹੋਨੇਸਟ ਪੰਜਾਬ ਸੋਸਾਇਟੀ ਵਲੋਂ ਪੜ੍ਹਾਈ 'ਚ ਅੱਵਲ ਆਉਣ ਵਾਲੇ ਵਿਦਿਆਰਥੀਆਂ ਨੂੰ ਸਕੂਲ ਬੈਗ, ਕਾਪੀਆਂ ਅਤੇ ਟੀ ਸ਼ਰਟਾਂ ਭੇਟ ਕੀਤੀਆਂ ¢ ਤਰਸੇਮ ਪੈਂਥਰ ਦੇ ਪਰਿਵਾਰ ਵਲੋਂ ਸਕੂਲ ਦੇ ਵਿਦਿਆਰਥੀਆਂ ਲਈ 200 ਕਾਪੀਆਂ ਭੇਟ ਕੀਤੀਆਂ | ਸਤਿਕਾਰਿਤ ਐਨ.ਆਰ.ਆਈ. ਵੀਰ ਬੌਬੀ ਯੂ.ਕੇ. ਵਲੋਂ ਪ੍ਰੋਗਰਾਮ ਕਰਵਾਉਣ ਲਈ 20000 ਰੁਪਏ ਭੇਟ ਕੀਤੇ ¢ ਪਿ੍ੰਸੀਪਲ ਪ੍ਰੇਮ ਕੁਮਾਰ ਵਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪਿੰਡ 'ਚ ਕਰਵਾਏ ਕੰਮਾਂ ਬਾਰੇ ਜਾਣਕਾਰੀ ਦਿੱਤੀ ਅਤੇ ਸਕੂਲ ਨੂੰ 2 ਵੱਡੇ ਪੈਨਲ ਅਤੇ 10 ਕੰਪਿਊਟਰ ਕੁੱਲ 4 ਲੱਖ ਰੁਪਏ ਦੀ ਲਾਗਤ ਨਾਲ ਦਿੱਤੇ ¢ ਇਸ ਮੌਕੇ ਸੁਰਿੰਦਰ ਵਿਰਦੀ, ਰਾਮ ਕਿਸ਼ਨ, ਮੱਖਣ ਬੱਬੂ, ਪਿ੍ੰਸੀਪਲ ਹਰਮੇਸ਼ ਘੇੜਾ, ਡੀ. ਪੀ. ਹਰਮੇਸ਼ ਕੈਲੇ, ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਰਣਜੀਤ ਲਾਲ, ਅਸ਼ੋਕ ਬੰਗੜ, ਮਦਨ ਲਾਲ, ਸੁਰੇਸ਼ ਕੁਮਾਰ, ਹਰਜਿੰਦਰ ਪਾਲ, ਸੁੱਚਾ ਵਿਰਕ, ਕਸ਼ਮੀਰ ਵਿਰਕ, ਦੇਵ ਵਿਰਕ, ਪਾਲ ਸਾਬਕਾ ਪੰਚ, ਰਾਮਜੀ ਸਾਬਕਾ ਪੰਚ, ਪ੍ਰੇਮ ਪੰਚ, ਸੁਖਪ੍ਰੀਤ ਪੰਚ, ਬਿੰਦਰ ਕÏਰ ਪੰਚ, ਕਾਂਤਾ ਪੰਚ, ਅਮਰਜੀਤ ਕÏਰ ਪੰਚ , ਬਲਜੀਤ ਪੰਚ, ਸਾਬਕਾ ਪੰਚ ਬਲਜੀਤ , ਮਨਦੀਪ ਕÏਰ ਬਲਾਕ ਪ੍ਰਧਾਨ , ਬੇਬੀ ਅਤੇ ਹੋਰ ਨਗਰ ਨਿਵਾਸੀ ਭਾਰੀ ਗਿਣਤੀ ਵਿੱਚ ਹਾਜ਼ਰ ਸਨ¢ ਅਖੀਰ 'ਚ ਮੈਡਮ ਪਰਮਜੀਤ ਕੌਰ ਨੇ ਸਾਰੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ¢
Ad Position 22
No active advertisement
ਪਿਛਲੀ ਖ਼ਬਰ ਨੌਸਰਬਾਜ਼ ਦੁਕਾਨ ਦੇ ਕਰਿੰਦੇ ਤੋਂ ਮੋਬਾਈਲ ਲੈ ਕੇ ਰਫ਼ੂ ਚੱਕਰ ਅਗਲੀ ਖ਼ਬਰ ਸਰੂਪ ਪਬਲਿਕ ਸਕੂਲ ਵਿਖੇ ਧਰਤੀ ਦਿਵਸ ਉਤਸ਼ਾਹ ਨਾਲ ਮਨਾਇਆ
Ad Position 24