ਗੁਰਾਇਆ,22 ਅਪ੍ਰੈਲ (ਬਲਵਿੰਦਰ ਸਿੰਘ)-ਇੱਥੇ ਬੜਾ ਪਿੰਡ ਰੋਡ ਸਥਿਤ ਇਕ ਦੁਕਾਨ ਤੋਂ ਨੌਸਰਬਾਜ਼ ਨੇ ਸੌਦਾ ਲੈਣ ਦੇ ਬਹਾਨੇ ਮੋਬਾਈਲ ਲੈ ਕੇ ਰਫ਼ੂ ਚੱਕਰ ਹੋ ਗਿਆ¢ ਦੁਕਾਨ ਮਾਲਕ ਨੇ ਦੱਸਿਆਂ ਕਿ ਉਹ ਦੁਕਾਨ ਤੇ ਬੈਠਾ ਸੀ ਕਿ ਇਕ ਗਾਹਕ ਆਇਆ ਕਿ ਮੈਂ ਗੁਰੂ ਨਾਨਕ ਪੁਰਾ ਮੁਹੱਲਾ ਵਿਚ ਰਹਿੰਦਾ ਹਾਂ ਮੈਨੂੰ ਕਰਿਆਨਾ ਚਾਹੀਦਾ ਹੈ¢ ਉਹ ਘਰ ਦਿਖਾਉਣ ਦੇ ਬਹਾਨੇ ਦੁਕਾਨ ਦੇ ਕਰਿੰਦੇ ਨਾਲ ਠੱਗੀ ਮਾਰ ਕੇ ਮੋਬਾਈਲ ਫ਼ੋਨ ਲੈ ਗਿਆ¢ ਅਜਿਹੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ¢