ਸ਼ਾਹਕੋਟ, 22 ਅਪ੍ਰੈਲ (ਬਾਂਸਲ)- ਪਿੰਡ ਨੰਗਲ ਅੰਬੀਆ ਵਿਖੇ ਡੇਰਾ ਮਾਤਾ ਪੰਜਾਬ ਕÏਰ ਦੇ ਦੋ ਦਿਨਾਂ ਸਾਲਾਨਾ ਜੋੜ ਮੇਲੇ ਦÏਰਾਨ ਜੋੜਾ ਘਰ ਨÏਜਵਾਨ ਸਭਾ ਨੰਗਲ ਅੰਬੀਆਂ ਵਲੋਂ ਜੋੜਿਆਂ ਦੀ ਮੁਫ਼ਤ ਸੇਵਾ ਕੀਤੀ ਗਈ¢ ਮੇਲੇ ਦੇ ਦੂਜੇ ਦਿਨ ਸੇਵਾ ਕਰਨ ਵਾਲੇ ਨÏਜਵਾਨਾਂ ਨੂੰ ਸਭਾ ਵੱਲੋਂ ਸਨਮਾਨਿਤ ਕੀਤਾ ਗਿਆ¢ ਇਸ ਮÏਕੇ ਪ੍ਰਧਾਨ ਪਰਮਜੀਤ ਸਿੰਘ ਨੰਦੜਾ, ਗੁਰਮੱਖ ਸਿੰਘ ਨੰਦੜਾ ਯੂ.ਐਸ.ਏ. ਅਤੇ ਪਰਮਵੀਰ ਪੰਮਾ ਪ੍ਰਧਾਨ ਨੇ ਦੱਸਿਆ ਕਿ ਇਸ ਵਾਰ ਵੱਖ ਵੱਖ ਦਾਨੀ ਸੱਜਣਾਂ ਵਲੋਂ ਦਿੱਤੀ ਗਈ ਮਾਇਕ ਸਹਾਇਤਾ ਨਾਲ ਜੋੜੇ ਰੱਖਣ ਲਈ ਰੈਕ ਖਰੀਦੇ ਗਏ ਜਦਕਿ ਪਹਿਲਾਂ ਜੋੜੇ ਧਰਤੀ 'ਤੇ ਹੀ ਰੱਖੇ ਜਾਂਦੇ ਸਨ¢ ਉਨ੍ਹਾਂ ਦੱਸਿਆ ਕਿ ਹਰ ਸਾਲ ਨÏਜਵਾਨਾਂ ਵੱਲੋਂ ਉਤਸ਼ਾਹ ਨਾਲ ਜੋੜਿਆਂ ਦੀ ਸੇਵਾ ਕੀਤੀ ਜਾਂਦੀ ਹੈ¢ ਇਸ ਮÏਕੇ ਪਰਮਜੀਤ ਸਿੰਘ ਨੰਦੜਾ ਪ੍ਰਧਾਨ, ਗੁਰਮੁੱਖ ਸਿੰਘ ਨੰਦੜਾ, ਅਜੈਪਾਲ ਸਿੰਘ ਯੂ.ਐਸ.ਏ., ਨਵਜੋਤ ਸਿੰਘ ਯੂ.ਐਸ.ਏ., ਪ੍ਰਭਜੋਤ ਯੂ.ਐਸ.ਏ., ਸੰਦੀਪ ਯੂ.ਐਸ.ਏ., ਨਵਦੀਪ ਸਿੰਘ ਜੈਲਦਾਰ, ਅਵਨੀਤ ਸਿੰਘ, ਪਰਮਵੀਰ ਪੰਮਾ ਪ੍ਰਧਾਨ ਸ਼ਾਹਕੋਟ, ਨਵਜੋਤ ਸਿੰਘ, ਕਰਨਦੀਪ ਸਿੰਘ ਨੰਦੜਾ, ਨਵਨੀਤ ਸੰਘ ਨੰਦੜਾ, ਗੁਰਵਿੰਦਰ ਸਿੰਘ ਨੰਦੜਾ, ਜਗਤਾਰ ਸਿੰਘ, ਸੁਖਵਿੰਦਰ ਸਿੰਘ ਨੰਦੜਾ, ਹਰਮਨਦੀਪ ਸਿੰਘ ਨੰਦੜਾ, ਕਰਮਜੀਤ ਸਿੰਘ, ਨਵਨੀਤ ਸਿੰਘ, ਡਾ. ਅਮਰਜੋਤ ਸਿੰਘ, ਸਰਪ੍ਰੀਤ ਸਿੰਘ, ਸਾਹਿਬਵੀਰ ਸਿੰਘ, ਸ਼ਾਨਵੀਰ ਸਿੰਘ, ਅਮਨੀਦਰ ਸਿੰਘ, ਗੁਰਭਿੰਦਰ ਸਿੰਘ, ਬਲਦੇਵ ਸਿੰਘ, ਅਮਨਦੀਪ ਸਿੰਘ, ਗੁਰਮੀਤ ਸਿੰਘ ਮਾਸਟਰ, ਭੱਟੀ ਬਾਬਾ, ਅਮਰਿੰਦਰ ਸਿੰਘ, ਹਰਮਨਦੀਪ ਸਿੰਘ ਆਦਿ ਨੇ ਸੇਵਾ ਨਿਭਾਈ¢