ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਮਰਦਮਸ਼ੁਮਾਰੀ ਲਈ ਸਵੈ-ਗਣਨਾ ਪ੍ਰਕਿਰਿਆ ਦੀ ਸ਼ੁਰੂਆਤ

Ad Position 21
No active advertisement
ਸਵੈ ਗਣਨਾ ਪ੍ਰਕਿਰਿਆ ਦੀ ਸ਼ੁਰੂਆਤ ਕਰਨ ਮੌਕੇ ਮੇਅਰ ਵਨੀਤ ਧੀਰ, ਸੁਮਨਦੀਪ ਕੌਰ, ਵਿਕਰਾਂਤ ਵਰਮਾ, ਰਾਜੇਸ਼ ਖੋਖਰ, ਦਰਸ਼ਨ ਭਗਤ ਤੇ ਹੋਰ | ਤਸਵੀਰ: ਮੁਨੀਸ਼ <br/> 02-05-2026
ਜਲੰਧਰ, 1 ਮਈ (ਸ਼ਿਵ)- ਨਿਗਮ ਪ੍ਰਸ਼ਾਸਨ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮਰਦਮਸ਼ੁਮਾਰੀ 2027 ਲਈ ਸਵੈ-ਗਣਨਾ ਦੀ ਪ੍ਰਕਿਰਿਆ ਮਿਤੀ 30 ਅਪ੍ਰੈਲ ਤੋਂ 14 ਮਈ 2026 ਤੱਕ ਚੱਲੇਗੀ¢ ਇਸ ਦÏਰਾਨ ਨਾਗਰਿਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਇਸ ਮਹੱਤਵਪੂਰਨ ਰਾਸ਼ਟਰੀ ਕਾਰਜ ਵਿਚ ਆਪਣਾ ਯੋਗਦਾਨ ਪਾਉਂਦੇ ਹੋਏ ਨਿਰਧਾਰਿਤ ਸਮੇਂ ਅੰਦਰ ਆਪਣੀ ਸਵੈ-ਗਣਨਾ ਸੰਪੂਰਨ ਕਰਨ ¢ ਇਸ ਪ੍ਰਕਿਰਿਆ ਦੀ ਸ਼ੁਰੂਆਤ ਵਨੀਤ ਧੀਰ ਮੇਅਰ ਵਲੋਂ ਕੀਤੀ ਗਈ ¢ ਇਸ ਮÏਕੇ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ, ਡਾ. ਸੁਮਨਦੀਪ ਕÏਰ, ਸਿਟੀ ਸੈਂਸਸ ਅਫ਼ਸਰ-ਕਮ-ਸੰਯੁਕਤ ਕਮਿਸ਼ਨਰ, ਰਾਜੇਸ਼ ਖੋਖਰ, ਵਿਕਰਾਂਤ ਵਰਮਾ, ਅਰਵਿੰਦ ਕੰਬੋਜ ਤੇ ਹੋਰ ਵੀ ਹਾਜਰ ਸਨ | ਇਸ ਮÏਕੇ ਅਧਿਕਾਰੀਆਂ ਵੱਲੋਂ ਸਹੀ ਅਤੇ ਸਮੇਂ ਸਿਰ ਜਾਣਕਾਰੀ ਪ੍ਰਦਾਨ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਗਿਆ, ਕਿਉਂਕਿ ਮਰਦਮਸ਼ੁਮਾਰੀ ਦੇ ਅੰਕੜੇ ਵਿਕਾਸ ਯੋਜਨਾਵਾਂ ਦੀ ਤਿਆਰੀ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ¢

Ad Position 22
No active advertisement
ਪਿਛਲੀ ਖ਼ਬਰ ਖੱਡਾ ਭਰਨ ਲਈ ਕੌਂਸਲਰ ਪਤੀ ਨੇ ਆਪ ਦਿੱਤੇ 1700 ਰੁਪਏ ਅਗਲੀ ਖ਼ਬਰ ਆਰੀਆ ਤਾਈਕਵਾਂਡੋ ਅਕੈਡਮੀ ਵਲੋਂ ਓਪਨ ਪੰਜਾਬ ਸਟੇਟ 'ਚ ਸ਼ਾਨਦਾਰ ਪ੍ਰਦਰਸ਼ਨ <br/>
Ad Position 24
No active advertisement